refused
CM ਭਗਵੰਤ ਮਾਨ ਦੀ ਕੋਠੀ ਨੇੜੇ ਟੈਂਕੀ 'ਤੇ ਬੈਠੇ ਇੰਦਰਜੀਤ ਸਿੰਘ ਮਾਨਸਾ ਵਲੋਂ ਨਵੇਂ ਆਰਡਰ ਲੈਣ ਤੋਂ ਨਾਂਹ
ਪੱਕੇ ਨਹੀਂ ਕੀਤੇ ਸਿਰਫ਼ ਤਨਖ਼ਾਹਾਂ 'ਚ ਮਾਮੂਲੀ ਵਾਧਾ ਹੋਇਆ - ਮੀਤ ਪ੍ਰਧਾਨ
ਧੋਖਾਧੜੀ ਦੇ ਆਰੋਪਾਂ ਵਿਚ ਟਰਾਈਡੇਂਟ ਦੇ ਮਾਲਕ ’ਤੇ ਐਫਆਈਆਰ ਦਰਜ ਕਰਨ ਤੋਂ ਕੋਰਟ ਨੇ ਕੀਤਾ ਇਨਕਾਰ
ਇਸ ਮਾਮਲੇ ਵਿਚ ਹੁਣ 8 ਅਗਸਤ ਨੂੰ ਸੁਣਵਾਈ ਹੋਵੇਗੀ
ਸੁਪਰੀਮ ਕੋਰਟ ਨੇ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਜ਼ਮਾਨਤ ’ਚ ਦਖਲ ਦੇਣ ਤੋਂ ਕੀਤਾ ਇਨਕਾਰ
ਬਲਾਤਕਾਰ ਦੇ ਮਾਮਲੇ ’ਚ 25 ਜਨਵਰੀ ਨੂੰ ਬੈਂਸ ਨੂੰ ਮਿਲੀ ਸੀ ਜ਼ਮਾਨਤ
ਮੋਗਾ : ਵਿਆਹ ਤੋਂ ਮੁੱਕਰਿਆ ਫ਼ੌਜੀ ਮੰਗੇਤਰ, ਲੜਕੀ ਨੇ ਸਲਫਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ
ਇਕ ਸਾਲ ਪਹਿਲਾਂ ਹੋਈ ਸੀ ਮੰਗਣੀ
ਅੰਮ੍ਰਿਤਪਾਲ ਦੇ ਸਾਥੀਆਂ ਦਾ ਪਰਵਾਰ ਨਹੀਂ ਜਾਵੇਗਾ ਡਿਬਰੂਗੜ੍ਹ: ਇਜਾਜ਼ਤ ਮਿਲਣ ਦੇ ਬਾਵਜੂਦ ਜਾਣ ਤੋਂ ਕੀਤਾ ਇਨਕਾਰ, ਫ਼ਸਲਾਂ ਦੀ ਕਟਾਈ ਦੱਸਿਆ ਕਾਰਨ
9 ਵਿਚੋਂ 7 ਪਰਵਾਰਕ ਮੈਂਬਰਾਂ ਨੇ ਜਾਣ ਤੋਂ ਇਨਕਾਰ ਕਰ ਦਿਤਾ