Reliance
ਰਿਲਾਇੰਸ ਨੇ ਅਮਰੀਕਾ ਨੂੰ ਰੂਸੀ ਤੇਲ ਈਂਧਨ ਨਿਰਯਾਤ ਤੋਂ 72.4 ਕਰੋੜ ਯੂਰੋ ਕਮਾਏ: ਰੀਪੋਰਟ
ਇਕ ਯੂਰਪੀਅਨ ਰੀਸਰਚ ਇੰਸਟੀਚਿਊਟ ਦੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ
ਈਰਾ ਬਿੰਦਰਾ ਰਿਲਾਇੰਸ ਗਰੁੱਪ ਦੇ ਸਮੁੱਚੇ ਮਨੁੱਖੀ ਸਰੋਤ ਵਿਭਾਗ ਦੀ ਚੇਅਰਮੈਨ ਨਿਯੁਕਤ
ਬਿੰਦਰਾ ਪਹਿਲੇ ਵਿਅਕਤੀ ਹਨ ਜਿਨ੍ਹਾਂ ਦਾ ਐਲਾਨ ਰਿਲਾਇੰਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐਮ.ਡੀ.) ਮੁਕੇਸ਼ ਅੰਬਾਨੀ ਨੇ ਖੁਦ ਕੀਤਾ ਹੈ
ਰਿਲਾਇੰਸ, ਡਿਜ਼ਨੀ ਨੂੰ 7 ਚੈਨਲ ਵੇਚਣੇ ਹੋਣਗੇ, ਇਸ਼ਤਿਹਾਰਬਾਜ਼ੀ ਨੂੰ ਕ੍ਰਿਕਟ ਪ੍ਰਸਾਰਣ ਨਾਲ ਨਾ ਜੋੜੋ: ਸੀ.ਸੀ.ਆਈ.
ਸੀ.ਸੀ.ਆਈ. ਨੇ ਸੌਦੇ ਨੂੰ ਮਨਜ਼ੂਰੀ ਮਿਲਣ ਦੇ ਲਗਭਗ ਦੋ ਮਹੀਨੇ ਬਾਅਦ ਮੰਗਲਵਾਰ ਨੂੰ ਅਪਣਾ ਵਿਸਥਾਰਤ ਹੁਕਮ ਪ੍ਰਕਾਸ਼ਤ ਕੀਤਾ
ਰੁਜ਼ਗਾਰ ਸਿਰਜਣ ’ਚ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਭਾਰਤ ਦੀਆਂ ਚਿੰਤਾਵਾਂ ’ਚ ਹੋਇਆ ਵਾਧਾ, ਇਸ ਕੰਪਨੀ ਨੇ ਕੱਢੇ 42 ਹਜ਼ਾਰ ਮੁਲਾਜ਼ਮ
ਰਿਲਾਇੰਸ ਨੇ ਕੱਢੇ 42 ਹਜ਼ਾਰ ਮੁਲਾਜ਼ਮ, ਰਿਟੇਲ ਕਾਰੋਬਾਰ ਸਭ ਤੋਂ ਜ਼ਿਆਦਾ ਪ੍ਰਭਾਵਤ
ਓਲੈਕਟਰਾ ਨੇ ਰਿਲਾਇੰਸ ਨਾਲ ਮਿਲ ਕੇ ਪੇਸ਼ ਕੀਤੀ ਹਾਈਡ੍ਰੋਜਨ ਬੱਸ
12 ਮੀਟਰ ਲੰਬੀ ਲੋਅ ਫ਼ਲੋਰ ਬੱਸ 'ਚ 32 ਤੋਂ 49 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ