report
UNDP Report: ਭਾਰਤ ਵਿਚ ਸੰਪਤੀ ਦੀ ਵੱਡੀ ਅਸਮਾਨਤਾ ਹੈ ਪਰ 2005 ਤੋਂ ਬਾਅਦ ਬਹੁ-ਆਯਾਮੀ ਗਰੀਬੀ ਵਿਚੋਂ 41 ਕਰੋੜ 50 ਲੱਖ ਨੂੰ ਬਾਹਰ ਕੱਢਿਆ
ਕਿਹਾ, 'ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਸਿਰਫ ਉੱਪਰ ਜਾਂ ਹੋਰ ਸ਼ਬਦਾਂ ਵਿਚ, ਕਮਜ਼ੋਰ ਹਨ'
Road Accidents Report: ਪਿਛਲੇ ਸਾਲ ਅੰਮ੍ਰਿਤਸਰ ਵਿਚ ਦਰਜ ਹੋਏ ਸੱਭ ਤੋਂ ਘੱਟ ਹਾਦਸੇ, ਪੰਜਾਬ ਭਰ ਵਿਚ ਪਹਿਲੇ ਨੰਬਰ ’ਤੇ ਲੁਧਿਆਣਾ
ਸੜਕ ਹਾਦਸਿਆਂ ਨੂੰ ਲੈ ਕੇ ਆਵਾਜਾਈ ਮੰਤਰਾਲੇ ਦੀ ਰੀਪੋਰਟ
ਭਾਰਤੀ ਸਟਾਰਟਅੱਪ ਵਰਕਰਾਂ ਦੀ 2022-23 'ਚ ਔਸਤਨ 8 ਤੋਂ 12% ਤਨਖਾਹ ਵਿਚ ਹੋਇਆ ਵਾਧਾ: ਰਿਪੋਰਟ
'ਤਨਖਾਹ ਵਿਚ ਵਾਧਾ ਕਰਮਚਾਰੀਆਂ ਦੀ ਕਾਰਗੁਜ਼ਾਰੀ 'ਤੇ 50 ਪ੍ਰਤੀਸ਼ਤ ਭਾਰਾ ਰਿਹਾ'
2030 ਤਕ 10 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕਰੇਗਾ ਭਾਰਤ ਦਾ ਨਿਰਮਾਣ ਖੇਤਰ : ਰਿਪੋਰਟ
ਹੁਨਰਮੰਦ ਮੁਲਾਜ਼ਮਾਂ ਦੀ ਮੰਗ ਵਿਚ ਹੋਵੇਗਾ ਵੱਡੇ ਪੱਧਰ 'ਤੇ ਇਜ਼ਾਫਾ
ਪਾਬੰਦੀ ਦੇ ਬਾਵਜੂਦ ਚੰਡੀਗੜ੍ਹ 'ਚ ਪੈਦਾ ਹੋ ਰਿਹਾ ਰੋਜ਼ਾਨਾ ਔਸਤਨ 35 ਟਨ ਪਲਾਸਟਿਕ ਕੂੜਾ
ਸਰਕਾਰ ਨੇ ਪਲਾਸਟਿਕ ਵੇਸਟ ਬਾਰੇ ਰਾਜ ਸਭਾ ਵਿਚ ਪੇਸ਼ ਕੀਤੀ ਰੀਪੋਰਟ
ਚੰਡੀਗੜ੍ਹ ਦੀ ਹੈਰਾਨ ਕਰਨ ਵਾਲੀ ਰੀਪੋਰਟ, ਹਰ ਰੋਜ਼ ਲਾਪਤਾ ਹੋ ਰਹੀਆਂ ਹਨ ਔਸਤਨ 3-4 ਔਰਤਾਂ
ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਦਿੱਲੀ ਅਤੇ ਜੰਮੂ ਤੋਂ ਬਾਅਦ ਚੰਡੀਗੜ੍ਹ ਵਿਚ ਸਭ ਤੋਂ ਵੱਧ ਔਰਤਾਂ ਲਾਪਤਾ
ਗਰਮ ਇਲਾਕਿਆਂ ’ਚ ਰਹਿਣ ਵਾਲੇ ਬਜ਼ੁਰਗਾਂ ਨੂੰ ਅੱਖਾਂ ਖ਼ਰਾਬ ਹੋਣ ਦਾ ਜ਼ਿਆਦਾ ਡਰ
15.5 ਡਿਗਰੀ ਤੋਂ ਵੱਧ ਔਸਤ ਤਾਪਮਾਨ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ ’ਚ ਗੰਭੀਰ ਨੁਕਸ ਪੈਣ ਦੀ ਸੰਭਾਵਨਾ 44 ਫ਼ੀ ਸਦੀ ਵੱਧ
ਦੇਸ਼ ’ਚ ਬੈਂਕਾਂ ਦਾ ਫਸਿਆ ਕਰਜ਼ ਇਕ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ ’ਤੇ
ਕੁਲ ਐਨ.ਪੀ.ਏ. ’ਚ ਹੋਰ ਸੁਧਾਰ ਹੋ ਕੇ ਇਸ ਦੇ 3.6 ’ਤੇ ਆਉਣ ਦੀ ਉਮੀਦ
ਹਰ ਪੰਜਵੇਂ ਛੋਟੇ ਉਦਯੋਗ ’ਤੇ ਵਿਕਸਤ ਦੇਸ਼ਾਂ ਦੀ ਮੰਦੀ ਦੀ ਮਾਰ : ਰੀਪੋਰਟ
ਆਰਥਕ ਸੁਸਤੀ ਦੀ ਸਥਿਤੀ ਨੂੰ ਵੇਖਦਿਆਂ ਘਰੇਲੂ ਐਮ.ਐਸ.ਐਮ.ਈ. ਇਕਾਈਆਂ ’ਤੇ ਬੋਝ ਪੈਣ ਦਾ ਖਦਸ਼ਾ