Ronaldo Singh ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ: ਰੋਨਾਲਡੋ ਸਿੰਘ ਦਾ ਨਵਾਂ ਰਾਸ਼ਟਰੀ ਰਿਕਾਰਡ, ਚੈਂਪੀਅਨਸ਼ਿਪ 'ਚ 10ਵੇਂ ਸਥਾਨ 'ਤੇ ਰਿਹਾ ਉਸ ਨੇ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.033 ਸਕਿੰਟ ਦਾ ਸੁਧਾਰ ਕੀਤਾ। Previous1 Next 1 of 1