Rozana Spokesman
ਬੰਗਲਾਦੇਸ਼ੀ ਹਿੰਦੂ ਕ੍ਰਿਕੇਟਰ ਲਿਟਨ ਦਾਸ ਦੇ ਘਰ ਦੀ ਨਹੀਂ ਹੈ ਇਹ ਤਸਵੀਰ, Fact Check ਰਿਪੋਰਟ
ਇਹ ਤਸਵੀਰ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦੀ ਹੈ।
ਬੰਗਲਾਦੇਸ਼ ਹਿੰਸਾ ਨਾਲ ਨਹੀਂ ਇਸ ਵਾਇਰਲ ਵੀਡੀਓ ਦਾ ਕੋਈ ਸਬੰਧ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਬੰਗਲਾਦੇਸ਼ ਵਿਖੇ ਚਲ ਰਹੀ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਹੜ੍ਹ ਵਿਚ ਰੁੜ੍ਹਦੀਆਂ ਗੱਡੀਆਂ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2023 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਦੀ ਕਲਮ ਹੋਈ ਖ਼ਾਮੋਸ਼
ਸਾਦੇ ਲਿਬਾਸ ’ਚ ਇਕ ਅਮੀਰ ਰੂਹ, ਜੋ ਸਦਾ ਕੌਮ ਦੇ ਅਪਣੇ ਘਰ ਦੀ ਕਲਪਨਾ ਲਈ ਵਿਉਂਤਬੰਦੀਆਂ ਵਿਚ ਮਸ਼ਰੂਫ਼ ਰਹੀ
ਇਕ ਵਿਲੱਖਣ ਤੇ ਦਾਰਸ਼ਨਿਕ ਸਿੱਖ ਸਰਦਾਰ ਜੋਗਿੰਦਰ ਸਿੰਘ
ICU ਵਿਚ ਪਏ ਹੁੰਦਿਆਂ ਵੀ ਅਦਾਰੇ ਦੀ ਕਾਮਯਾਬੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰਸ਼ਨ ਕਰਨ ਵਾਲਿਆਂ ਅਤੇ ਬਾਬਾ ਨਾਨਕ ਦੇ ਅਸ਼ੀਰਵਾਦ ਦੀ ਕਾਮਨਾ ਕਰਦੇ ਰਹੇ
ਫਿਰਕੂ ਦਾਅਵਿਆਂ ਤੋਂ ਲੈ ਕੇ ਭਗਤ ਸਿੰਘ ਦੀ ਤਸਵੀਰ ਤਕ, ਪੜ੍ਹੋ Spokesman's Fact Wrap
ਇਸ ਹਫਤੇ ਦਾ Weekly Fact Wrap
ਜੈਪੁਰ ਕਾਂਗਰਸ ਦਫ਼ਤਰ ਦੇ ਉਦਘਾਟਨ ਮੌਕੇ ਕਲਮਾਂ ਪੜ੍ਹਨ ਦਾ ਦਾਅਵਾ ਗੁੰਮਰਾਹਕੁਨ ਹੈ, Fact Check ਰਿਪੋਰਟ
ਵਾਇਰਲ ਵੀਡੀਓ ਪੁਰਾਣਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਕੀਤੇ ਇੱਕ ਯਾਦਗਾਰੀ ਸਮਾਗਮ ਦਾ ਹੈ।
ਬੰਗਲੁਰੂ ਵਿਖੇ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ।
ਨਿਤਿਨ ਗਡਕਰੀ ਦਾ ਪੁਰਾਣਾ ਬਿਆਨ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ, Fact Check ਰਿਪੋਰਟ
ਨਿਤਿਨ ਗਡਕਰੀ ਨੇ ਘਰ ਤੋਂ 60 ਕਿਲੋਮੀਟਰ ਦੇ ਘੇਰੇ ਵਿੱਚ ਟੋਲ ਬੂਥ ਹੋਣ 'ਤੇ ਟੋਲ ਟੈਕਸ ਵਿੱਚ ਛੋਟ ਦੀ ਗੱਲ ਨਹੀਂ ਕਹੀ ਹੈ।
ਚੰਡੀਗੜ੍ਹ ਵਿਖੇ ਚੀਤੇ ਨੇ ਕੀਤਾ ਸਾਈਕਲ ਸਵਾਰ 'ਤੇ ਹਮਲਾ? ਨਹੀਂ, ਵਾਇਰਲ ਵੀਡੀਓ ਪੁਰਾਣਾ ਤੇ ਅਸਮ ਦਾ ਹੈ- Fact Check ਰਿਪੋਰਟ
ਵਾਇਰਲ ਵੀਡੀਓ ਪੁਰਾਣਾ ਹੈ ਅਤੇ ਅਸਮ ਦਾ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।