Rozana Spokesman
ਫਰਜ਼ੀ ਖਬਰਾਂ ਤੋਂ ਬਚੋ: ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ
ਵਾਇਰਲ ਇਹ ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਇੱਕ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਿਰਮਲ ਸਿੰਘ "ਗੁਰੂ ਜੀ" ਨੂੰ ਲੈ ਕੇ ਫੈਲਾਇਆ ਜਾ ਰਿਹਾ ਫਰਜ਼ੀ ਦਾਅਵਾ
ਵਾਇਰਲ ਇਹ ਵੀਡੀਓ ਨਿਰਮਲ ਸਿੰਘ ਗੁਰੂਜੀ ਦਾ ਨਹੀਂ ਹੈ। ਨਿਰਮਲ ਸਿੰਘ ਗੁਰੂ ਜੀ ਦੀ ਮੌਤ ਸਾਲ 2007 ਵਿੱਚ ਹੋ ਗਈ ਸੀ।
ਆਸਟ੍ਰੇਲੀਆ ਦੇ ਸਭ ਤੋਂ ਅਮੀਰ ਭਾਰਤੀ ਵਿਵੇਕ ਚੰਦ, 86 ਹਜ਼ਾਰ ਕਰੋੜ ਰੁਪਏ ਦਾ ਹਨ ਮਾਲਕ
ਕਥਿਤ ਤੌਰ 'ਤੇ ਉਹ ਆਸਟ੍ਰੇਲੀਆ ਦਾ ਸਭ ਤੋਂ ਅਮੀਰ ਭਾਰਤੀ ਹੈ
ਵਾਇਰਲ ਇਹ ਵੀਡੀਓ ਇੱਕ ਤਾਂ ਪੁਰਾਣਾ ਤੇ ਦੂਜਾ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਹੈ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਹੈ।
ਭਾਜਪਾ ਵਿਰੋਧੀਆਂ ਦਾ ‘ਇੰਡੀਆ’ ਗਠਜੋੜ ਕੀ ਜਿੱਤ ਪ੍ਰਾਪਤ ਕਰ ਸਕੇਗਾ?
ਰਾਜ ਸਭਾ ਦੇ ਸਾਂਸਦ ਰਾਘਵ ਚੱਢਾ ਨੇ ਸਹੀ ਫ਼ੁਰਮਾਇਆ ਕਿ ED ਦੀ ਮਿਹਰਬਾਨੀ ਕਾਰਨ ਮੋਦੀ ਪੱਖੀ 38 ਪਾਰਟੀਆਂ ਵੀ ਇਕੱਠੀਆਂ ਕਰ ਲਈਆਂ ਗਈਆਂ ਹਨ।
Fact Check: ਹਵਾਈ ਜਹਾਜ ਅੰਦਰੋਂ ਦਿੱਸ ਰਿਹਾ ਚੰਦ੍ਰਯਾਨ? ਨਹੀਂ, ਵਾਇਰਲ ਇਹ ਦਾਅਵਾ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਨਹੀਂ ਹੈ।
ਫਰਜ਼ੀ ਖਬਰਾਂ ਤੋਂ ਬਚੋ: ਸੋਸ਼ਲ ਮੀਡੀਆ 'ਤੇ ਗੱਡੀ ਦੇ ਰੁੜ੍ਹਨ ਦਾ ਵਾਇਰਲ ਇਹ ਵੀਡੀਓ ਪੁਰਾਣਾ ਹੈ
ਸੋਸ਼ਲ ਮੀਡੀਆ 'ਤੇ ਇਹ ਵੀਡੀਓ ਜੁਲਾਈ 2022 ਤੋਂ ਵਾਇਰਲ ਹੁੰਦਾ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਸੁਡਾਨ ਦਾ ਜੁਲਾਈ 2022 ਦਾ ਹੈ।
ਫਰਜ਼ੀ ਖਬਰਾਂ ਤੋਂ ਬਚੋ: ਇਹ ਵੀਡੀਓ ਅਮਰੀਕਾ 'ਚ ਆਏ ਹਾਲੀਆ ਭੁਚਾਲ ਦਾ ਨਹੀਂ ਸਗੋਂ 2018 ਦਾ ਹੈ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਗੱਡੀ ਉੱਤੇ ਚੱਟਾਨ ਡਿੱਗਣ ਦਾ ਇਹ ਵੀਡੀਓ ਹਿਮਾਚਲ ਦਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਨਾਗਾਲੈਂਡ ਦਾ ਸੀ।
ਫਰਜ਼ੀ ਖਬਰਾਂ ਤੋਂ ਬਚੋ: ਗੱਡੀਆਂ ਨੂੰ ਆਪਣੀ ਚਪੇਟ 'ਚ ਲੈ ਰਹੇ ਪਾਣੀ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹਿਮਾਚਲ ਪ੍ਰਦੇਸ਼ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਹਿਮਾਚਲ ਪ੍ਰਦੇਸ਼ ਦੇ ਸੋਲਨ ਦਾ ਹੈ।