Rozana Spokesman
Fact Check: ਆਦਿਵਾਸੀ ਨੂੰ ਟਰੱਕ ਪਿੱਛੇ ਘਸੀਟ ਕੇ ਲੈ ਜਾਣ ਦਾ ਇਹ ਮਾਮਲਾ ਹਾਲੀਆ ਨਹੀਂ 2021 ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਆਦਿਵਾਸੀ ਨੂੰ ਟਰੱਕ ਪਿੱਛੇ ਘਸੀਟ ਕੇ ਲੈ ਜਾਣ ਦਾ ਇਹ ਮਾਮਲਾ ਹਾਲ ਦਾ ਨਹੀਂ ਬਲਕਿ 2021 ਦਾ ਹੈ।
ਕੀ PM ਨਰਿੰਦਰ ਮੋਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਾਖੀ ਸੁਣ ਰਹੇ ਹਨ? ਨਹੀਂ, ਇਹ ਵੀਡੀਓ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਫਿਰੋਜ਼ਪੁਰ ਪੱਟੀ ‘ਚ ਮਿਰਚਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ
ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਨੂੰ ਮਿਰਚਾਂ ਦੀ ਕਾਸ਼ਤ, ਪ੍ਰੋਸੈਸਿੰਗ ਅਤੇ ਬਰੈਂਡਿੰਗ ਦੀ ਸਿਖਲਾਈ ਦੇਣ ਲਈ ਤਿਆਰ: ਗੁਰਮੀਤ ਸਿੰਘ ਖੁੱਡੀਆਂ
ਚੀਨ 'ਚ ਨਮਾਜ਼ ਅਦਾ ਕਰਨ 'ਤੇ ਉਇਗਰ ਮੁਸਲਮਾਨ ਨਾਲ ਹੋਈ ਕੁੱਟਮਾਰ? ਨਹੀਂ, ਪੜ੍ਹੋ Fact Check
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਚੀਨ ਦਾ ਨਹੀਂ ਹੈ।
ਜੰਮੂ-ਸ਼੍ਰੀਨਗਰ ਹਾਈਵੇ ਦੀ ਨਹੀਂ ਹੈ ਇਹ ਵਾਇਰਲ ਤਸਵੀਰ, ਪੜ੍ਹੋ Fact Check
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਚੀਨ ਦੇ Weiyuan Wudu Expressway ਦੀ ਹੈ ਨਾ ਕਿ ਜੰਮੂ-ਸ਼੍ਰੀਨਗਰ ਹਾਈਵੇ ਦੀ।
ਆਮ ਲੋਕਾਂ ਦੀ ਰਸੋਈ ਗ਼ਾਇਬ ਹੋਇਆ ਟਮਾਟਰ, ਕੀਮਤਾਂ 120 ਤਕ ਪੁੱਜੀਆਂ
ਟਮਾਟਰ ਦੀਆਂ ਕੀਮਤਾਂ ’ਚ ਉਛਾਲ ਮੌਸਮੀ ਸਮਿਸਆ, ਛੇਤੀ ਘੱਟ ਹੋਣਗੀਆਂ ਕੀਮਤਾਂ : ਸਰਕਾਰ
Fact Check: ਫਰਜ਼ੀ ਦਾਅਵੇ ਨਾਲ ਮੁੜ ਵਾਇਰਲ ਹੋ ਰਹੀ CM ਭਗਵੰਤ ਮਾਨ ਨਾਲ ਕਰਮਜੀਤ ਅਨਮੋਲ ਦੀ ਇੱਕ ਪੁਰਾਣੀ ਯਾਦ
ਇਹ ਤਸਵੀਰ 90 ਦੇ ਦੌਰ ਦੀ ਹੈ ਜਦੋਂ ਇਨ੍ਹਾਂ ਸਿਤਾਰਿਆਂ ਨੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਘਰ ਹੋਲੀ ਦਾ ਤਿਉਹਾਰ ਮਨਾਇਆ ਸੀ।
Fact Check: ਦਮਨ ਬਾਜਵਾ ਆਮ ਆਦਮੀ ਪਾਰਟੀ ਦੀ ਵਿਧਾਇਕ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਮਨ ਬਾਜਵਾ ਭਾਜਪਾ ਦੀ ਆਗੂ ਹਨ ਨਾ ਕਿ ਆਮ ਆਦਮੀ ਪਾਰਟੀ ਦੀ। ਵਾਇਰਲ ਹੋ ਰਿਹਾ ਇਹ ਪੋਸਟ ਗੁੰਮਰਾਹਕੁਨ ਹੈ।
The New York Times ਦੇ ਮੁੱਖ ਪੰਨੇ ਤੋਂ ਲੈ ਕੇ ਮਣੀਪੁਰ ਹਿੰਸਾ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਕੀ ਸੁਖਬੀਰ ਬਾਦਲ ਲੈ ਰਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ? ਪੜ੍ਹੋ ਵਾਇਰਲ ਇਸ ਗ੍ਰਾਫਿਕ ਦਾ ਅਸਲ ਸੱਚ
ਪ੍ਰੋ ਪੰਜਾਬ ਵੱਲੋਂ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ ਅਤੇ ਸਾਨੂੰ ਵਾਇਰਲ ਦਾਅਵੇ ਮੁਤਾਬਕ ਕੋਈ ਵੀ ਖਬਰ ਨਹੀਂ ਮਿਲੀ ਹੈ।