Scholarship money ਪੰਜਾਬ 'ਚ 23 ਹਜ਼ਾਰ ਬੱਚਿਆਂ ਨੂੰ ਵੰਡਿਆ ਗਿਆ ਦੁੱਗਣਾ ਵਜ਼ੀਫਾ; 694 ਦੇ ਖਾਤਿਆਂ ’ਚ ਟਰਾਂਸਫ਼ਰ ਹੋਈ ਤਿੱਗਣੀ ਵਜ਼ੀਫ਼ਾ ਰਾਸ਼ੀ ਸਿੱਖਿਆ ਮੰਤਰੀ ਨੇ ਦਿਤੇ ਜਾਂਚ ਦੇ ਹੁਕਮ, 20 ਅਕਤੂਬਰ ਤਕ ਕੀਤੀ ਜਾਵੇਗੀ ਰਿਕਵਰੀ Previous1 Next 1 of 1