Scholarship Scam
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਹੋਵੇਗਾ ਪਰਦਾਫਾਸ਼; 39 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ 'ਚ ਜੁਟੀ ਵਿਜੀਲੈਂਸ
ਹੁਣ ਤਕ ਛੇ ਅਧਿਕਾਰੀ ਬਰਖ਼ਾਸਤ
ਘੱਟ ਗਿਣਤੀ ਕੌਮ ਦੇ ‘ਵਿਦਿਆਰਥੀ ਸਕਾਲਰਸ਼ਿਪ’ ਦਾ ਵੱਡਾ ਘਪਲਾ; ਪੰਜਾਬ ਸਮੇਤ ਹੋਰ ਕਈ ਰਾਜਾਂ ਦਾ ਸਰਵੇਖਣ ਹੋਇਆ
‘ਮੁਸਲਿਮ ਮਦਰੱਸੇ’ ਸ਼ਿਕੰਜੇ ’ਚ ਆਉਣਗੇ, 2004-2016 ਤਕ ਕੁਲ 22 ਹਜ਼ਾਰ ਕਰੋੜ ਦੇ ਵਜ਼ੀਫ਼ੇ ਦਿਤੇ, ਸਰਵੇਖਣ ਕਮੇਟੀ ਨੇ ‘ਸੀ.ਬੀ.ਆਈ’ ਪੜਤਾਲ ਦੀ ਸਿਫ਼ਾਰਸ਼ ਕੀਤੀ
ਵਜ਼ੀਫ਼ਾ ਘੁਟਾਲੇ ਦੀਆਂ ਸ਼ਿਕਾਇਤਾਂ: ਘੱਟ ਗਿਣਤੀ ਵਿਦਿਆਰਥੀਆਂ ਨੂੰ ਹੁਣ ਬਾਇਓਮੈਟ੍ਰਿਕ ਪ੍ਰਮਾਣਿਕਤਾ ਤੋਂ ਬਾਅਦ ਮਿਲੇਗਾ ਵਜ਼ੀਫ਼ਾ
28 ਜੁਲਾਈ ਨੂੰ ਜਾਰੀ ਪੱਤਰ ਵਿਚ ਮੰਤਰਾਲੇ ਨੇ ਸਪੱਸ਼ਟ ਕਿਹਾ ਕਿ ਵਜ਼ੀਫ਼ਿਆਂ ਦੇ ਮੁਲਾਂਕਣ ਤੋਂ ਬਾਅਦ ਇਨ੍ਹਾਂ ਵਜ਼ੀਫ਼ਿਆਂ ਵਿਚ ਬੇਨਿਯਮੀਆਂ ਸਾਹਮਣੇ ਆਈਆਂ ਹਨ।
ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ: 39 ਕਰੋੜ ਦੇ ਵਜ਼ੀਫਾ ਘੁਟਾਲੇ ’ਚ ਸ਼ਾਮਲ 6 ਮੁਲਾਜ਼ਮ ਬਰਖ਼ਾਸਤ
ਫਰਜ਼ੀ ਕਾਲਜਾਂ ਨੂੰ ਵੰਡੇ ਗਏ 39 ਕਰੋੜ, ਵਿਜੀਲੈਂਸ ਕਰੇਗੀ ਹੋਰ ਜਾਂਚ : ਡਾ ਬਲਜੀਤ ਕੌਰ