seized
ਮੁਲਾਜ਼ਮ ਨੂੰ ਤਨਖਾਹ ਨਾ ਦੇਣ 'ਤੇ ਚੰਡੀਗੜ੍ਹ ਸਿਟੀ ਮੇਅਰ ਅਨੂਪ ਗੁਪਤਾ ਦਾ ਪਲਾਟ ਹੋਵੇਗਾ ਜ਼ਬਤ
ਮੁਲਾਜ਼ਮ ਕਾਂਤਾ ਪ੍ਰਸਾਦ ਨੂੰ ਬਿਨ੍ਹਾਂ ਕਿਸੇ ਕਾਰਨ ਕੰਮ ਤੋਂ ਕੱਢ ਕੇ ਨਹੀਂ ਦਿਤੀ ਸੀ ਤਨਖਾਹ
ਅੰਮ੍ਰਿਤਸਰ 'ਚ BSF ਦੀ ਕਾਰਵਾਈ, ਡਰੋਨ ਸਮੇਤ 3.5 ਕਰੋੜ ਦੀ ਹੈਰੋਇਨ ਕੀਤੀ ਜ਼ਬਤ
ਇਸ ਮਹੀਨੇ ਇਹ ਚੌਥਾ ਡਰੋਨ ਹੈ, ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਬਰਾਮਦ ਕੀਤਾ ਹੈ।
ਦਿੱਲੀ ਏਅਰਪੋਰਟ 'ਤੇ ਵਿਦੇਸ਼ੀ ਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ, 3 ਯਾਤਰੀ ਕਾਬੂ
ਤਜਾਕਿਸਤਾਨ ਤੋਂ ਆਏ 3 ਯਾਤਰੀਆਂ ਕੋਲੋਂ 7,20,000 ਅਮਰੀਕੀ ਡਾਲਰ ਤੇ 4,66,200 ਯੂਰੋ ਬਰਮਾਦ
ਬੱਦੀ 'ਚ ਨਕਲੀ ਦਵਾਈਆਂ ਬਣਾਉਣ ਵਾਲੀ ਕੰਪਨੀ ਦਾ ਪਰਦਾਫ਼ਾਸ਼, 50 ਲੱਖ ਦੀਆਂ ਨਕਲੀ ਦਵਾਈਆਂ ਜ਼ਬਤ, ਫੈਕਟਰੀ ਸੀਲ
ਮੈਨਕਾਈਂਡ ਅਤੇ ਇੰਟਾਸ ਫਾਰਮਾ ਕੰਪਨੀ ਦੀਆਂ ਬਣਾਇਆ ਜਾ ਰਹੀਆਂ ਸਨ ਨਕਲੀ ਦਵਾਈਆਂ
ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ
ਬਠਿੰਡਾ ਜੇਲ 'ਚ ਬੰਦ ਹੈ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਿਤ ਇਹ ਗੈਂਗਸਟਰ