serving ‘ਗਊ ਮਾਤਾ’ ਦੀ ਸੱਚੀ ਦੇਖ-ਭਾਲ ਤੇ ਸੇਵਾ ਕਰਨ ਦੀ ਬਜਾਏ ਮੁਸਲਮਾਨਾਂ ਨਾਲ ਰੋਸਾ ਕਿ ਉਹ ਗਾਂ ਨੂੰ ‘ਗਊ-ਮਾਤਾ ਕਿਉਂ ਨਹੀਂ ਮੰਨਦੇ’ ਇਸ ਲੜਾਈ ਦੀ ਸ਼ੁਰੂਆਤ ਕਲ ਨਹੀਂ ਹੋਈ ਸਗੋਂ ਕੁੱਝ ਮਹੀਨੇ ਪਹਿਲਾਂ ਹੀ ਹੋ ਗਈ ਸੀ ਜਦ ਇਕ ਸ਼ਖ਼ਸ ਮੋਨੂੰ ਮਾਨੇਸਰ ਵਲੋਂ ਦੋ ਮੁਸਲਮਾਨਾਂ ਨੂੰ ਮਾਰ ਦਿਤਾ ਗਿਆ Previous1 Next 1 of 1