Shivraj Singh Chouhan
ਕਿਸਾਨਾਂ ਨਾਲ ਮੀਟਿੰਗ ਲਈ ਜਹਾਜ਼ ’ਤੇ ਆ ਰਹੇ ਸ਼ਿਵਰਾਜ ਸਿੰਘ ਚੌਹਾਨ ਰਸਤੇ ’ਚ ਹੀ ਕਿਉਂ ਹੋਏ ਨਾਰਾਜ਼? ਪੜ੍ਹੋ ਪੂਰੀ ਖ਼ਬਰ
ਮੰਤਰੀ ਨੂੰ ਮਿਲ ਗਈ ਏਅਰ ਇੰਡੀਆ ਦੇ ਜਹਾਜ਼ ’ਚ ‘ਟੁੱਟੀ’ ਹੋਈ ਸੀਟ, ਏਅਰ ਇੰਡੀਆ ਦੀ ਕੀਤੀ ਸਖ਼ਤ ਆਲੋਚਨਾ, ਜਾਂਚ ਦੇ ਹੁਕਮ ਜਾਰੀ
ਕਿਸਾਨਾਂ ਨੂੰ ਸਿੱਧੇ ਉਤਪਾਦ ਵੇਚਣ ਦੀ ਯੋਜਨਾ ਬਣਾ ਰਹੀ ਹੈ ਸਰਕਾਰ, ਵਿਚੋਲਿਆਂ ਦੀ ਭੂਮਿਕਾ ਹੋਵੇਗੀ ਸੀਮਤ : ਚੌਹਾਨ
ਗਣਤੰਤਰ ਦਿਵਸ ਪਰੇਡ ਤੋਂ ਬਾਅਦ ਪੂਸਾ ਕੰਪਲੈਕਸ ’ਚ ਕਰੀਬ 400 ਕਿਸਾਨਾਂ ਨਾਲ ਗੱਲਬਾਤ ਕੀਤੀ
ਪ੍ਰਦਰਸ਼ਨਕਾਰੀ ਕਿਸਾਨਾਂ ਦੀ ਕੇਂਦਰ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਅਪੀਲ ਬਾਰੇ ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
ਸਰਕਾਰ ਕਿਸਾਨ ਅੰਦੋਲਨ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੇਗੀ : ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
ਸਰਕਾਰ ਕਿਸਾਨਾਂ ਦੀ ਮਦਦ ਲਈ ਨਵੀਂ ਯੋਜਨਾ ’ਤੇ ਕੰਮ ਕਰ ਰਹੀ ਹੈ : ਚੌਹਾਨ
ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਰੋਕਣ ’ਤੇ ਜ਼ੋਰ ਦਿਤਾ
ਦਿਗਵਿਜੇ ਤੇ ਸੁਰਜੇਵਾਲਾ ਨੇ ਖੇਤੀਬਾੜੀ ਮੰਤਰੀ ਵਿਰੁਧ ਲਿਆਂਦਾ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ
ਕਿਹਾ, ਖੇਤੀਬਾੜੀ ਮੰਤਰੀ ਨੇ ਤੱਥਾਂ ਦੇ ਆਧਾਰ ’ਤੇ ਗਲਤ ਗੱਲ ਕੀਤੀ
ਕਿਸਾਨਾਂ ਦਾ ਵਿਰੋਧ ਕਾਂਗਰਸ ਦੇ ਡੀ.ਐਨ.ਏ. ’ਚ : ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
ਕਿਹਾ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਵਾਇਤੀ ਭਾਰਤੀ ਖੇਤੀਬਾੜੀ ਦੀ ਪਰਵਾਹ ਨਹੀਂ ਕੀਤੀ
ਸੰਯੁਕਤ ਕਿਸਾਨ ਮੋਰਚਾ ਨੇ ਸ਼ਿਵਰਾਜ ਸਿੰਘ ਚੌਹਾਨ ਦੀ ਖੇਤੀਬਾੜੀ ਮੰਤਰੀ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ
ਕਿਸਾਨ ਮੋਰਚਾ ਨੇ ਜੂਨ 2017 ’ਚ ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਛੇ ਕਿਸਾਨਾਂ ਦੀ ਹਤਿਆ ਲਈ ਵੀ ਚੌਹਾਨ ਨੂੰ ਜ਼ਿੰਮੇਵਾਰ ਠਹਿਰਾਇਆ
ਪ੍ਰਧਾਨ ਮੰਤਰੀ ਦੇ ਸੰਕੇਤਾਂ ਤੋਂ ਬਾਅਦ ਸ਼ਿਵਰਾਜ ਚੌਹਾਨ ਦੇ ਦਿੱਲੀ ’ਚ ਵੱਡੀ ਭੂਮਿਕਾ ਨਿਭਾਉਣ ਦੇ ਸੰਕੇਤ
ਸੰਜੋਗ ਨਾਲ ਚੌਹਾਨ ਨੇ ਲੋਕ ਸਭਾ ਚੋਣਾਂ ਲਈ ਅਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਦਿਸ਼ਾ ਪਹੁੰਚਣ ਲਈ ਦਿੱਲੀ ਜਾਣ ਵਾਲੀ ਰੇਲ ਗੱਡੀ ਫੜੀ ਸੀ
Shivraj Chouhan: ਮੁੱਖ ਮੰਤਰੀ ਨਾ ਰਹਿਣ ਮਗਰੋਂ ਹੋਰਡਿੰਗ ਤੋਂ ਫੋਟੋ ਇੰਝ ਗਾਇਬ ਹੁੰਦੀ ਹੈ, ਜਿਵੇਂ ਗਧੇ ਦੇ ਸਿਰ ਤੋਂ ਸਿੰਗ: ਸ਼ਿਵਰਾਜ ਚੌਹਾਨ
ਭਾਜਪਾ ਆਗੂ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਦੂਜਿਆਂ ਦੀ ਭਲਾਈ ਲਈ ਕੰਮ ਕਰਨ ਦਾ ਟੀਚਾ ਮਿੱਥਦਾ ਹੈ ਤਾਂ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ।
Fact Check: ਮੁੱਖ ਮੰਤਰੀ ਨਾ ਬਣਨ 'ਤੇ ਭਾਵੁਕ ਹੋਏ ਸ਼ਿਵਰਾਜ ਸਿੰਘ ਚੌਹਾਨ? ਜਾਣੋ ਵਾਇਰਲ ਵੀਡੀਉ ਦੀ ਸੱਚਾਈ
ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਭਾਵੁਕ ਹੋ ਗਏ।