Shubh
ਗਾਇਕ ਸ਼ੁਭ ਦੀ WWE Entry ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ ਇਸਨੂੰ 2 ਵੱਖ-ਵੱਖ ਵੀਡੀਓਜ਼ ਨੂੰ ਜੋੜਕੇ ਬਣਾਇਆ ਗਿਆ ਹੈ।
Shubh takes a dig at Virat Kohli? ਸ਼ੁੱਭ ਨੇ ਅਪਣੇ ਗੀਤ ਜ਼ਰੀਏ ਵਿਰਾਟ ਕੋਹਲੀ ਨੂੰ ਬਣਾਇਆ ਨਿਸ਼ਾਨਾ? ਪ੍ਰਸ਼ੰਸਕ ਨੇ ਸਾਂਝੀ ਕੀਤੀ ਵੀਡੀਉ
ਸ਼ੁੱਭ ਦੀ ਈਪੀ ‘ਲੀਓ’ ਕਈ ਦੇਸ਼ਾਂ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਹੀ ਹੈ।
Shubh vs Kangana Ranaut controversy: ਜਾਣੋ ਕਿਥੋਂ ਅਤੇ ਕਿਵੇਂ ਸ਼ੁਰੂ ਹੋਇਆ ਵਿਵਾਦ, ਕਿਸ ਨੇ ਕੀ ਕਿਹਾ?
ਸ਼ੁਭ ਨੇ ਇਸ ਮਾਮਲੇ ’ਤੇ ਅਪਣਾ ਸਪੱਸ਼ਟੀਕਰਨ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।
ਗਾਇਕ ਸ਼ੁਭ ਤੋਂ ਲੈ ਕੇ ਭਾਈਚਾਰਕ ਸਾਂਝ ਖਿਲਾਫ ਜ਼ਹਿਰ ਤਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਹਨ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਹਨ।
ਕੀ ਗਾਇਕ ਸ਼ੁਭ ਹਾਲ ਹੀ ਵਿਚ ਟਾਈਮਜ਼ ਸਕੁਏਅਰ ਬਿਲਬੋਰਡ 'ਤੇ ਹੋਇਆ ਫੀਚਰ?
ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਅਕਤੂਬਰ 2022 ਦੀ ਹੈ ਅਤੇ ਇਸਦਾ ਹਾਲੀਆ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ।
ਵਿਰੋਧ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਬਿਆਨ, ਕਿਹਾ-ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ
'ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਨਾ ਕਿਹਾ ਜਾਵੇ'