Sidhu Moose Wala
Birthday Special: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ ਵਿਚ ਅੱਜ ਵੀ ਜਿਊਂਦਾ ਹੈ ਮੂਸੇਵਾਲਾ
ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਪੋਸਟਾਂ ਜ਼ਰੀਏ ਆਪਣੇ ਪਸੰਦੀਦਾ ਗਾਇਕ ਨੂੰ ਯਾਦ ਕਰ ਰਹੇ ਹਨ।
Sidhu Moosewala Mother Pregnancy: ਇਸ ਮਹੀਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇਣਗੇ ਬੱਚੇ ਨੂੰ ਜਨਮ
ਮਰਹੂਮ ਗਾਇਕ ਦੇ ਪਰਵਾਰ ਵਿਚੋਂ ਫਿਲਹਾਲ ਕਿਸੇ ਨੇ ਇਨ੍ਹਾਂ ਖ਼ਬਰਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਹੈ।
Sidhu Moose Wala News: ਮਸ਼ਹੂਰ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਸ਼ੋਅ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿਤੀ ਸ਼ਰਧਾਂਜਲੀ
ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਉ
Sidhu Moose Wala New Song: ਸਿੱਧੂ ਮੂਸੇਵਾਲਾ ਨੇ ਸਿਵਿਆਂ 'ਚੋਂ ਪਾ ਦਿਤੀ ਧੱਕ, ਨਵੇਂ ਗੀਤ ਨੇ ਤੋੜ ਦਿਤੇ ਰਿਕਾਰਡ
Sidhu Moosewala New Song: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੇ ਪੱਟ ਦਿੱਤੀਆਂ ਧੂੜਾਂ, ਹੋਏ ਲੱਖਾਂ Views
Firing in Canada News: ਕੈਨੇਡਾ 'ਚ ਪੰਜਾਬੀ ਗਾਇਕ ਦੇ ਕਰੀਬੀ ਦੋਸਤ ਐਂਡੀ ਦੁੱਗਾ ਦੇ ਸ਼ੋਅਰੂਮ 'ਤੇ ਫਾਇਰਿੰਗ
ਬੰਬੀਹਾ ਗੈਂਗ ਦੇ ਨਿਸ਼ਾਨੇ 'ਤੇ ਗਾਇਕ ਮਨਕੀਰਤ ਔਲਖ ਦਾ ਦੋਸਤ ਅਤੇ ਮਿਲੇਨੀਅਮ ਟਾਇਰ ਦਾ ਮਾਲਕ ਐਂਡੀ ਦੁੱਗਾ
Punjab News: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹਾਈਕੋਰਟ ਤੋਂ ਆਸ, ਜੇਲ 'ਚ ਬੰਦ ਕਾਤਲਾਂ ਕੋਲੋਂ 9 ਮਹੀਨਿਆਂ 'ਚ 4 ਮੋਬਾਈਲ ਬਰਾਮਦ
ਕਿਹਾ, 'ਉਹ ਗੈਂਗਸਟਰਾਂ ਖ਼ਿਲਾਫ਼ ਲੜਨਗੇ, ਪੰਜ ਸਟੰਟ ਪਹਿਲਾਂ ਹੀ ਪੈ ਚੁੱਕੇ ਹਨ, ਜੇ ਮੌਤ ਗੋਲੀ ਨਾਲ ਹੋਈ ਤਾਂ ਨਾਂ ਕਿਤੇ ਲਿਖਿਆ ਹੋਵੇਗਾ'
Balkaur Singh: ਗੈਂਗਸਟਰਾਂ ਨੂੰ ਲੈ ਕੇ ਬਲਕੌਰ ਸਿੰਘ ਦੀ ਪੋਸਟ, “ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ”
ਉਨ੍ਹਾਂ ਕਿਹਾ ਕਿ ਮੇਰੀ ਲੜਾਈ ਮੇਰੇ ਪੁੱਤਰ ਦੇ ਇਨਸਾਫ਼ ਲਈ ਤਾਂ ਹੈ ਹੀ, ਨਾਲ ਹੀ ਗੈਂਗਸਟਰ-ਸਿਆਸੀ ਗਠਜੋੜ ਨੂੰ ਖ਼ਤਮ ਕਰਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ
Sidhu Moose Wala New Song: ਸਿੱਧੂ ਮੂਸੇਵਾਲਾ ਨੇ ਸਿਵਿਆਂ 'ਚੋਂ ਪਾ ਦਿਤੀ ਧੱਕ, ਨਵੇਂ ਗੀਤ ਨੇ ਤੋੜ ਦਿਤੇ ਸਾਰੇ ਰਿਕਾਰਡ
Sidhu Moose Wala New Song