Sikh sentiments
ਫ਼ੇਸਬੁਕ ’ਤੇ ਸਿੱਖ ਵਿਰੋਧੀ ਪੋਸਟ ਪਾਉਣ ਵਾਲੇ ਵਿਰੁਧ ਸਹਾਰਨਪੁਰ ’ਚ ਕੇਸ ਦਰਜ
21 ਜੂਨ ਨੂੰ ਅਪਲੋਡ ਕੀਤੀ ਗਈ ਸੀ ਪੋਸਟ
Ministry of Foreign Affairs: ਅਮਰੀਕਾ ’ਚ ਸਿੱਖਾਂ ਵਿਰੁਧ ਭਾਰਤ ਸਰਕਾਰ ਵਲੋਂ ‘ਗੁਪਤ ਮੈਮੋ’ ਜਾਰੀ ਕਰਨ ਦੀਆਂ ਖ਼ਬਰਾਂ ਝੂਠ: ਵਿਦੇਸ਼ ਮੰਤਰਾਲਾ
ਕਿਹਾ, ਜਿਸ ਸੰਸਥਾਨ ਨੇ ਇਹ ਖ਼ਬਰ ਦਿਤੀ ਹੈ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ‘ਫ਼ਰਜ਼ੀ ਕਹਾਣੀਆਂ’ ਦਾ ਪ੍ਰਚਾਰ ਕਰਨ ਲਈ ਜਾਣਿਆ ਜਾਂਦਾ ਹੈ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੂੰ ਲੈ ਕੇ ਵਿਵਾਦ! ਸਿੱਖ ਦੇ ਗਲ ਵਿਚ ਟਾਇਰ ਪਾਉਣ ਵਾਲੇ ਦ੍ਰਿਸ਼ ’ਤੇ ਸਿੱਖਾਂ ਨੇ ਜਤਾਇਆ ਇਤਰਾਜ਼
ਕਿਹਾ, 1984 ਸਿੱਖ ਨਸਲਕੁਸ਼ੀ ਯਾਦ ਦਿਵਾਉਣ ਦੀ ਕੀਤੀ ਗਈ ਕੋਸ਼ਿਸ਼