Sikh Vichar Manch ਸਿੱਖ ਵਿਚਾਰ ਮੰਚ ਨੇ ਪੰਜਾਬੀ ਯੂਨੀਵਰਸਿਟੀ ਵਿਚ ਬਣੇ ਮਾਹੌਲ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਵਿਦਿਆਰਥਣ ਦੀ ਮੌਤ ਨਾਲ ਯੂਨੀਵਰਸਿਟੀ ਦੇ ਵਕਾਰ ਨੂੰ ਸੱਟ ਵੱਜੀ, ਕਿਹਾ, ਚਲ ਰਹੇ ਅੰਦੋਲਨ ਨੂੰ ਹੁਲੜਬਾਜ਼ੀ ਕਹਿਣਾ ਜਾਂ ਖ਼ਾਲਿਸਤਾਨ ਨਾਲ ਜੋੜਨ ਦਾ ਪ੍ਰਚਾਰ ਗ਼ਲਤ Previous1 Next 1 of 1