sikhbir singh badal ਸਤਿਕਾਰ ਯੋਗ ਬਾਦਲੋ! ਲੜਾਈ ਲੜਨ ਲਈ ਇਕੋ ਇਕ ਹਥਿਆਰ ਝੂਠ, ਝੂਠ ਤੇ ਝੂਠ ਹੀ ਤੁਹਾਡੇ ਕੋਲ ਹੁੰਦਾ ਹੈ? ਇਸ ‘ਸਚੁ ਸੁਣਾਇਸੀ ਸਚੁ ਕੀ ਬੇਲਾ’ ਦਾ ਮਹਾਂਵਾਕ ਮੱਥੇ ਤੇ ਲਿਖ ਕੇ ਰੋਜ਼ ਦਾ ਕੰਮ ਸ਼ੁਰੂ ਕਰਨ ਵਾਲੀ ਅਖ਼ਬਾਰ ਅਤੇ ਡਿਜੀਟਲ ਚੈਨਲ ਤੋਂ ਘਬਰਾ ਕਿਉਂ ਰਹੇ ਹਨ? Previous1 Next 1 of 1