sikhs
Sikh News : ਪੰਨੂ ’ਤੇ ਹਮਲੇ ਦੀ ਸਾਜ਼ਸ਼ ਬਾਰੇ ਖ਼ਬਰ ਮਗਰੋਂ ਫ਼ਿਕਰਮੰਦ ਅਮਰੀਕੀ ਸਿੱਖ, ਸੁਰੱਖਿਆ ਲਈ ਕਰ ਰਹੇ ਨੇ ਇਹ ਉਪਾਅ
FBI ਨੇ ਕਈ ਅਮਰੀਕੀ ਸਿੱਖਾਂ ਨੂੰ ਚੇਤਾਵਨੀ ਜਾਰੀ ਕੀਤੀ
'ਅਮਰੀਕਾ ਵਿਚ ਸਿੱਖਾਂ ਦੀ ਸੁਰੱਖਿਆ ਕਰੋ': ਯੂਐਸ ਕਮਿਊਨਿਟੀ ਗਰੁੱਪਾਂ ਨੇ 'ਪੰਨੂ ਮਾਮਲੇ' 'ਤੇ ਪਾਰਦਰਸ਼ਤਾ ਦੀ ਮੰਗ ਕੀਤੀ
ਜ਼ੋਰ ਦਿਤਾ ਕਿ ਭਾਰਤ ਸਰਕਾਰ ਸਾਰੀਆਂ ਜਾਂਚਾਂ ਵਿਚ ਪੂਰਾ ਸਹਿਯੋਗ ਕਰੇ
Sikh News: ਭਾਈ ਰਾਜੋਆਣਾ ਨਾਲ ਮੁਲਾਕਾਤ ਕਰਨ ਗਏ ਦੋ ਮੈਂਬਰੀ ਵਫਦ ਨੂੰ ਮੋੜਨਾ ਜਮਹੂਰੀ ਹੱਕ ਖੋਹਣ ਵਾਲੀ ਕਾਰਵਾਈ : ਗਿਆਨੀ ਰਘਬੀਰ ਸਿੰਘ
ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਅਨੁਸਾਰ ਹੀ ਦੋ ਮੈਂਬਰੀ ਵਫਦ ਮੁਲਾਕਾਤ ਕਰਨ ਗਿਆ ਸੀ ਜੇਲ੍ਹ
Sikh news : ਪਾਕਿਸਤਾਨ ’ਚ ਭਾਰਤੀ ਸਿੱਖ ਪਰਵਾਰ ਨੂੰ ਲੁੱਟਣ ਵਾਲੇ ਗਰੋਹ ਦਾ ਸਰਗਣਾ ਗ੍ਰਿਫਤਾਰ
ਗਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਜਾਰੀ
Sikhs News: ਸਿੱਖ ਅੱਜ ਪੂਰੀ ਦੁਨੀਆਂ ’ਚ ਛਾਏ ਹੋਏ ਹਨ, ਪਰ ਮੁਗ਼ਲਾਂ ਦਾ ਕਿਤੇ ਅਤਾ-ਪਤਾ ਨਹੀਂ : ਯੋਗੀ ਆਦਿਤਿਆਨਾਥ
ਕਿਹਾ, ਜਦੋਂ ਵੱਡੇ-ਵੱਡੇ ਰਾਜ-ਮਹਾਰਾਜੇ ਮੁਗ਼ਲ ਸੱਤਾ ਦੀ ਅਧੀਨਗੀ ਮੰਨ ਰਹੇ ਸਨ, ਤਾਂ ਸਿੱਖ ਗੁਰੂ ਅਪਣੇ ਦਮ ’ਤੇ ਦੇਸ਼ ਅਤੇ ਧਰਮ ਦੀ ਰਾਖੀ ਕਰ ਰਹੇ ਸਨ
SC Pulls up Govt : ਦੋ ਸਿੱਖ ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ ਨਾ ਦੇਣ ਲਈ ਸੁਪਰੀਮ ਕੋਰਟ ਨੇ ਕੇਂਦਰ ਦੀ ਖਿਚਾਈ ਕੀਤੀ
ਕਾਲੇਜੀਅਮ ਵਲੋਂ ਸਿਫ਼ਾਰਸ਼ ਕੀਤੇ ਨਾਵਾਂ ਨੂੰ ਮਨਜ਼ੂਰੀ ਦੇਣ ’ਚ ਕੇਂਦਰ ਦਾ ਰਵੱਈਆ ਮਨਮਰਜ਼ੀ ਵਾਲਾ ਹੈ : ਅਦਾਲਤ
Sikh News : ਲਖਨਊ ਦੇ ਆਲਮਬਾਗ ’ਚ ਖਾਲਸਾ ਚੌਕ ਦਾ ਉਦਘਾਟਨ
ਸਿੱਖ ਗੁਰੂਆਂ ਦਾ ਤਿਆਗ ਅਤੇ ਕੁਰਬਾਨੀ ਦੇਸ਼ ਅਤੇ ਧਰਮ ਦੀ ਰਾਖੀ ਲਈ ਪ੍ਰੇਰਦੀ ਹੈ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ
Hate Crimes Against Sikhs : ਪੱਗ ਦਾ ਮਤਲਬ ਅਤਿਵਾਦ ਨਹੀਂ ਸ਼ਰਧਾ ਹੁੰਦਾ ਹੈ : ਨਿਊਯਾਰਕ ਦੇ ਮੇਅਰ ਐਡਮੰਸ
ਸਾਊਥ ਰਿਚਮੰਡ ਹਿੱਲ ਦੇ ਗੁਰਦੁਆਰੇ ’ਚ ਸਿੱਖਾਂ ਨੂੰ ਸੰਬੋਧਨ ਕੀਤਾ, ਕਿਹਾ ‘ਜੇ ਹੁਣ ਕਿਸੇ ਸਿੱਖ ਨੂੰ ਨੁਕਸਾਨ ਪਹੁੰਚੇਗਾ, ਉਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ’
Rajnath Singh praises Sikhs : ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਨੇ ਸ਼ੁਰੂ ਕੀਤਾ ਸੀ: ਰਾਜਨਾਥ
ਲਖਨਊ ਦੇ ਗੁਰਦੁਆਰਾ ਆਲਮਬਾਗ ਵਿਖੇ ਨਤਮਸਤਕ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ
Sikhs in New York: ਨਿਊਯਾਰਕ ’ਚ ਲਗਾਤਾਰ ਦੋ ਹਮਲਿਆਂ ਮਗਰੋਂ ਫ਼ਿਕਰਮੰਦ ਸਿੱਖ ਠੀਕਰੀ ਪਹਿਰਾ ਲਾਉਣ ਲਈ ਮਜਬੂਰ
ਠੀਕਰੀ ਪਹਿਰਾ ਲਾਉਣ ਲਈ ਪੈਸਾ ਇਕੱਠਾ ਕਰਨ ਦੀ ਪ੍ਰਕਿਰਿਆ ’ਚ ਸਥਾਨਕ ਕਾਰਕੁਨ, ਵਿਸ਼ਾਲ ਇਕੱਠ ਕਰ ਕੇ ਕੀਤੀ ਗਈ ਸੁਰੱਖਿਆ ਦੀ ਮੰਗ