Silkyara Tunnel Collapse
Tunnel Rescue News: ਸਿਲਕੀਆਰਾ ਸੁਰੰਗ ਬਚਾਅ ਮੁਹਿੰਮ ਦੇ ‘ਹੀਰੋ’ ਰਹੇ ਰੈਟਹੋਲ ਮਾਈਨਰ ਉੱਤਰਾਖੰਡ ਸਰਕਾਰ ਕੋਲੋਂ ਮਿਲੀ ਰਕਮ ਤੋਂ ਅਸੰਤੁਸ਼ਟ
ਕਿਹਾ, ਮੁੱਖ ਮੰਤਰੀ ਨੂੰ ਉਸੇ ਵੇਲੇ ਨਾਰਾਜ਼ਗੀ ਪ੍ਰਗਟਾ ਦਿਤੀ ਸੀ, ਪਰ ਅਧਿਕਾਰੀਆਂ ਵਲੋਂ ਕੀਤੇ ਵਾਅਦੇ ਦਾ ਅਜੇ ਤਕ ਕੁੱਝ ਨਹੀਂ ਬਣਿਆ
Uttarkashi Tunnel Rescue: ਬਚਾਏ ਗਏ ਮਜ਼ਦੂਰਾਂ ਨੇ ਸੁਣਾਈ ਹੱਡਬੀਤੀ. ‘ਜ਼ਿੰਦਾ ਰਹਿਣ ਲਈ ਚੱਟਾਨਾਂ ’ਚੋਂ ਟਪਕਦਾ ਪਾਣੀ ਪੀਤਾ, ਮੁਰਮੁਰੇ ਖਾਧੇ’
ਪਹਿਲਾਂ ਤਾਂ ਜ਼ਿੰਦਗੀ ਦੀ ਉਮੀਦ ਛੱਡ ਦਿਤੀ ਸੀ, ਪਰ 70 ਘੰਟੇ ਮਗਰੋਂ ਬਾਹਰੀ ਲੋਕਾਂ ਨਾਲ ਸੰਪਰਕ ਹੋਣ ਮਗਰੋਂ ਜਾਗੀ ਉਮੀਦ
Uttarakhand Tunnel Rescue: ਸਿਲਕੀਆਰਾ ’ਚ 17 ਦਿਨਾਂ ਬਾਅਦ ਕਾਮਯਾਬੀ, ਸੁਰੰਗ ’ਚ ਫਸੇ ਸਾਰੇ ਮਜ਼ਦੂਰ ਸੁੱਖ-ਸਾਂਦ ਬਾਹਰ ਨਿਕਲੇ
17 ਦਿਨਾਂ ਬਾਅਦ ਖੁਲ੍ਹੀ ਹਵਾ ’ਚ ਸਾਹ ਲੈਣ ਦਾ ਮੌਕਾ ਮਿਲਿਆ
Uttarakhand Tunnel Collapse: ਸਿਲਕੀਆਰਾ ਸੁਰੰਗ ’ਚ ਉੱਪਰੋਂ ਪੁੱਜਣ ਲਈ 36 ਮੀਟਰ ਤਕ ਡਰਿਲਿੰਗ ਪੂਰੀ : ਸਾਬਕਾ ਡੀ.ਜੀ. ਹਰਪਾਲ ਸਿੰਘ
ਲੇਟਵੀਂ ਡਰਿਲਿੰਗ ਦੌਰਾਨ ਆਗਰ ਮਸ਼ੀਨ ਦੇ ਮਲਬੇ ’ਚ ਫਸੇ ਬਾਕੀ ਹਿੱਸੇ ਵੀ ਮਲਬੇ ਬਾਹਰ ਕੱਢੇ ਗਏ, ਹੱਥਾਂ ਡਰਿਲਿੰਗ ਜਲਦ ਹੋਵੇਗੀ ਸ਼ੁਰੂ
Uttarakhand Tunnel Collapse: ਸੁਰੰਗ ’ਚ ਫਸੇ ਮਜ਼ਦੂਰਾਂ ਦੇ ਰਿਸ਼ਤੇਦਾਰਾਂ ਦੀ ਬੇਚੈਨੀ ਵਧੀ, ਮਨਜੀਤ ਦੇ ਪਿਤਾ ਨੇ ਕਿਹਾ...
ਇਕ ਵਾਰ ਬਾਹਰ ਆ ਗਿਆ ਤਾਂ ਮੈਂ ਉਸ ਨੂੰ ਇੱਥੇ ਕਦੇ ਵੀ ਕੰਮ ਨਹੀਂ ਕਰਨ ਦੇਵਾਂਗਾ: ਸੁਰੰਗ ’ਚ ਫਸੇ ਮਜ਼ਦੂਰ ਦਾ ਪਿਤਾ
Uttarakhand Tunnel Collapse: ਸੁਰੰਗ ਅੰਦਰ ਲਈ ਵਰਟੀਕਲ ਡਰਿਲਿੰਗ ਸ਼ੁਰੂ, ਪਹਿਲੇ ਦਿਨ 20 ਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਗਈ
ਆਗਰ ਮਸ਼ੀਨ ਦੇ ਟੁੱਟੇ ਹੋਏ ਹਿੱਸਿਆਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ, ਮਜ਼ਦੂਰਾਂ ਨੂੰ ਬਚਾਉਣ ਲਈ ਛੇ ਯੋਜਨਾਵਾਂ ’ਤੇ ਚਲ ਰਿਹੈ ਕੰਮ
Uttarakhand tunnel collapse : ਆਗਰ ਮਸ਼ੀਨ ਹੋਈ ਖ਼ਰਾਬ, ਸੁਰੰਗ ਦੇ ਉੱਪਰੋਂ ਜਾਂ ਹੱਥਾਂ ਨਾਲ ਡਰਿਲਿੰਗ ਦੇ ਬਦਲਾਂ ’ਤੇ ਵਿਚਾਰਾਂ ਜਾਰੀ
ਸੁਰੰਗ ਦੇ ਮਲਬੇ ’ਚ ਫਸੇ ਆਗਰ ਮਸ਼ੀਨ ਦੇ ਬਲੇਡ, ਹੈਦਰਾਬਾਦ ਤੋਂ ਲਿਆਂਦਾ ਜਾ ਰਿਹੈ ਪਲਾਜ਼ਮਾ ਕਟਰ
Silkyara tunnel latest news : ਸਿਲਕਿਆਰਾ ਸੁਰੰਗ ਬਚਾਅ ਕਾਰਜ ਜਾਰੀ, 15 ਮੀਟਰ ਤਕ ਦੀ ਡਰਿਲਿੰਗ ਅਜੇ ਵੀ ਬਾਕੀ
ਮੀਡੀਆ ਨੂੰ ਸਲਾਹ, ਬਚਾਅ ਕਾਰਜਾਂ ਦੀ ਸਮਾਂ ਸੀਮਾ ਦਾ ਅੰਦਾਜ਼ਾ ਨਾ ਲਾਇਆ ਜਾਵੇ
Uttarkashi Tunnel Collapse : ਸਿਲਕਿਆਰਾ ਸੁਰੰਗ ’ਚ ਡਰਿਲਿੰਗ ਮੁੜ ਸ਼ੁਰੂ
ਹੁਣ ਮਲਬੇ ਦੇ ਅੰਦਰ 900 ਮਿਲੀਮੀਟਰ ਦੀ ਬਜਾਏ 800 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ
Uttarkashi Tunnel Collapse Updates : 9ਵੇਂ ਦਿਨ ਬਚਾਅ ਕਾਰਜਾਂ ’ਚ ਪਹਿਲੀ ਕਾਮਯਾਬੀ, ਫਸੇ ਮਜ਼ਦੂਰਾਂ ਦੇ ਰਿਸ਼ਤੇਦਾਰਾਂ ਦੀ ਬੱਝੀ ਉਮੀਦ
ਛੇ ਇੰਚ ਦੀ ਪਾਈਪ ਨੂੰ ਮਲਬੇ ਦੇ ਆਰ-ਪਾਰ ਕੀਤੀ ਗਈ, ਪਹੁੰਚ ਸਕੇਗੀ ਰੋਟੀ ਅਤੇ ਸੰਚਾਰ ਦਾ ਸਾਮਾਨ