Snapchat Kulhad Pizza Couple News: ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੀ ਦੀ Snapchat ’ਤੇ ਐਂਟਰੀ, ਕਿਹਾ- Let's Snap it ਸਨੈਪਚੈਟ ਸਟੋਰੀ ਵਿਚ ਸਹਿਜ ਅਰੋੜਾ ਨੇ ਲਿਖਿਆ ਕਿ ਤਾਜ਼ਾ ਅਪਡੇਟਸ ਲਈ ਸਾਨੂੰ ਅਪਣੀ ਸਨੈਪਚੈਟ ਉਤੇ ਐਡ ਕਰੋ। Previous1 Next 1 of 1