sonipat
Haryana News: ਮਾਂ ਦੀ ਮੌਤ ਦਾ ਸਦਮਾ ਨਹੀਂ ਸਹਾਰ ਸਕਿਆ ਪੁੱਤ; ਸਸਕਾਰ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਇਕੋ ਚਿਖ਼ਾ ’ਚ ਹੋਇਆ ਦੋਹਾਂ ਦਾ ਸਸਕਾਰ
ਗਰਮਖਿਆਲੀ ਸੰਗਠਨ SFJ ਦਾ ਮੈਂਬਰ ਕਾਬੂ, ਨਾਜਾਇਜ਼ ਤੌਰ 'ਤੇ ਚਲਾਉਂਦਾ ਸੀ ਟੈਲੀਫੋਨ ਐਕਸਚੇਂਜ ਦਾ ਕਾਰੋਬਾਰ
ਦੇਸ਼ ਧ੍ਰੋਹ ਦੇ ਕੇਸ 'ਚ ਜ਼ਮਾਨਤ 'ਤੇ ਸੀ ਮੁਲਜ਼ਮ
ਦਾਦੀ ਨੇ 3 ਮਹੀਨੇ ਦੀ ਪੋਤੀ ਨੂੰ ਜ਼ਮੀਨ ’ਤੇ ਸੁੱਟ ਕੇ ਮਾਰਿਆ; ਪੁੱਤ ਦੇ ਅੰਤਰਜਾਤੀ ਵਿਆਹ ਤੋਂ ਨਾਰਾਜ਼ ਸੀ ਮਹਿਲਾ
ਮ੍ਰਿਤਕ ਬੱਚੀ ਦੇ ਦਾਦਾ-ਦਾਦੀ ਅਤੇ ਚਾਚਾ ਵਿਰੁਧ ਮਾਮਲਾ ਦਰਜ
11ਵੀਂ ਦੇ ਵਿਦਿਆਰਥੀ ਨੇ ਦਿਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ, 8 ਸਾਲਾ ਬੱਚੇ ਨੂੰ ਅਗਵਾ ਕਰ ਕੇ ਕੀਤਾ ਕਤਲ
ਪ੍ਰਵਾਰ ਤੋਂ ਮੰਗੀ ਸੀ 6 ਲੱਖ ਰੁਪਏ ਦੀ ਫਿਰੌਤੀ, ਮੁਲਜ਼ਮ ਨੇ ਪੁਲਿਸ ਕੋਲ ਕਬੂਲਿਆ ਜੁਰਮ
ਸੋਨੀਪਤ 'ਚ ਗੋਲੀਬਾਰੀ: ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਸਰਪੰਚ ਦੇ ਘਰ ’ਤੇ ਚਲਾਈਆਂ ਗੋਲੀਆਂ
ਥਾਣਾ ਘਨੌਰ ਦੀ ਪੁਲਿਸ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ
ਸੋਨੀਪਤ : ਨੌਜਵਾਨ-ਕੁੜੀ ਖੁਦਕੁਸ਼ੀ ਮਾਮਲਾ: ਲੜਕੀ ਦੇ ਪਰਿਵਾਰ ਨੇ ਲੜਕੇ ਦੇ ਪਰਿਵਾਰ ’ਤੇ ਲਗਾਏ ਕਤਲ ਦੇ ਇਲਜ਼ਾਮ
ਰਿਸ਼ਤੇਦਾਰਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪਤੀ ਦੀ ਸ਼ਰਾਬ ਦੀ ਆਦਤ ਤੋਂ ਤੰਗ ਪਤਨੀ ਨੇ ਕੀਤਾ ਕਾਂਡ : ਪਤੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਆਰੋਪੀ ਮਹਿਲਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।