speaker
ਰਾਜਪਾਲ ਵਲੋਂ ਸਪੀਕਰ ਕੁਲਤਾਰ ਸੰਧਵਾਂ ਨੂੰ ਪੈਦਲ ਯਾਤਰਾ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ
ਰਾਜਪਾਲ 3 ਤੋਂ 8 ਅਪ੍ਰੈਲ ਤਕ ਗੁਰਦਾਸਪੁਰ ਤੇ ਅੰਮ੍ਰਿਤਸਰ ਵਿਚ ਨਸ਼ਿਆਂ ਵਿਰੁਧ ਕਰਨਗੇ ਪੈਦਲ ਯਾਤਰਾ
Pilibhit Encounter Case : ਪੀਲੀਭੀਤ ਐਨਕਾਊਂਟਰ ਮਾਮਲੇ ਦੀ ਉਚ ਪਧਰੀ ਜਾਂਚ ਲਈ ਪੰਜਾਬ ਦੇ ਵਿਧਾਇਕ ਨੇ ਸਪੀਕਰ ਨੂੰ ਲਿਖਿਆ ਪੱਤਰ
ਯੂਪੀ ’ਚ ਪਹਿਲਾਂ ਹੀ ਕਰ ਦਿਤੀ ਹੈ ਜਾਂਚ ਸ਼ੁਰੂ
ਸੰਸਦੀ ਸੁਧਾਰਾਂ ਦੀ ਲੋੜ, ਪ੍ਰੀਜ਼ਾਈਡਿੰਗ ਅਧਿਕਾਰੀਆਂ ਲਈ ਨਿਆਂਪਾਲਿਕਾ ਦੀਆਂ ਸੇਵਾਵਾਂ ’ਤੇ ਵਿਚਾਰ ਕਰਨਾ ਚਾਹੀਦੈ : ਮਨੀਸ਼ ਤਿਵਾੜੀ
ਕਿਹਾ, ਸਪੀਕਰ ਕਿਸੇ ਖਾਸ ਸਿਆਸੀ ਪਾਰਟੀ ਨਾਲ ਸਬੰਧਤ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਨੇ ਮੁੜ ਚੁਣਿਆ ਜਾਣਾ ਹੈ ਤਾਂ ਉਨ੍ਹਾਂ ਨੂੰ ਅਪਣੀ ਪਾਰਟੀ ਤੋਂ ਟਿਕਟ ਲੈਣੀ ਹੋਵੇਗੀ
ਰਾਹੁਲ ਗਾਂਧੀ ਦੀ 'ਅਸ਼ਲੀਲ ਹਰਕਤ' 'ਤੇ ਹੰਗਾਮਾ, ਸਮ੍ਰਿਤੀ ਇਰਾਨੀ ਦੇ ਇਲਜ਼ਾਮ ਤੋਂ ਬਾਅਦ ਸਪੀਕਰ ਤੱਕ ਪਹੁੰਚਿਆ ਮਾਮਲਾ
ਪਹਿਲਾਂ ਅਜਿਹਾ ਵਤੀਰਾ ਸਦਨ ਵਿਚ ਕਦੇ ਨਹੀਂ ਦੇਖਿਆ ਗਿਆ।
ਰਾਜ ਸਭਾ 'ਚ ਅੜਿੱਕੇ ਖਤਮ ਕਰਨ ਲਈ ਸਰਕਾਰ ਨੇ ਵਿਰੋਧੀ ਧਿਰ ਤੱਕ ਕੀਤੀ ਪਹੁੰਚ
ਸਦਨ ਦੇ ਨੇਤਾ ਗੋਇਲ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਸ਼ੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟਾਇਆ
ਆਜ਼ਾਦੀ ਅੰਦੋਲਨ ਦੌਰਾਨ ਫ਼ਰੀਦਕੋਟ ਰਿਆਸਤ ਵਿਰੁਧ ਚਲਾਏ ਗਏ ਪਰਜਾਮੰਡਲ ਅੰਦੋਲਨ ’ਚ ਪਾਇਆ ਸੀ ਅਹਿਮ ਯੋਗਦਾਨ
ਲੁਧਿਆਣਾ ਜ਼ਿਲ੍ਹੇ ਤੋਂ ਵਿਧਾਇਕ ਗੋਗੀ ਨੇ ਸਪੀਕਰ ਨੂੰ ਭੇਜੀ IAS ਅਧਿਕਾਰੀ ਦੀ ਸ਼ਿਕਾਇਤ; ਜਾਣੋ ਕਿਉਂ
ਗੋਗੀ ਮੰਗ ਕਰਦੇ ਹਨ ਕਿ ਅਜਿਹੇ ਅਧਿਕਾਰੀਆਂ ਦੀ ਡਿਊਟੀ ਉਨ੍ਹਾਂ ਥਾਵਾਂ 'ਤੇ ਨਾ ਲਗਾਈ ਜਾਵੇ ਜਿੱਥੇ ਪਬਲਿਕ ਡੀਲਿੰਗ ਹੁੰਦੀ ਹੈ
ਸਪਾ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਮੰਤਰੀ ਦਾਰਾ ਸਿੰਘ ਚੌਹਾਨ ਭਾਜਪਾ 'ਚ ਹੋਏ ਸ਼ਾਮਲ
ਕਿਹਾ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜ਼ਮੀਨ ਤੋਂ ਅਸਮਾਨ ਤਕ ਅੱਜ ਮੰਨਿਆ ਜਾ ਰਿਹਾ ਭਾਰਤ ਦੀ ਤਾਕਤ ਦਾ ਲੋਹਾ
ਜਰਮਨ ਰਾਜਦੂਤ ਫਿਲਿਪ ਐਕਰਮੈਨ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕੀਤੀ ਮੁਲਾਕਾਤ
ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਦਿਤਾ ਜ਼ੋਰ
ਯੂ.ਐਸ. ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ
ਦੋਹਾਂ ਦੇਸ਼ਾਂ ਦੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿਤਾ