spokesmantv
ਦਰਦਨਾਕ ਹਾਦਸੇ 'ਚ ਪਤੀ ਪਤਨੀ ਦੀ ਹੋਈ ਦਰਦਨਾਕ ਮੌਤ
ਮੁਲਜ਼ਮ ਟਰੱਕ ਡਰਾਈਵਰ ਮੌਕੇ ਤੋਂ ਹੋਇਆ ਫਰਾਰ
ਪਟਿਆਲਾ 'ਚ ਕੰਬਾਇਨ ਤੇ ਕਾਰ ਦੀ ਆਪਸ 'ਚ ਹੋਈ ਟੱਕਰ, ਦੋ ਸਕੇ ਭਰਾਵਾਂ ਦੀ ਮੌਤ
ਇਕ ਔਰਤ ਗੰਭੀਰ ਜ਼ਖਮੀ
ਪੀਟੀਸੀ ਦੇ ਦਾਅਵੇ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਪੂਰਾ ਸੱਚ
ਬਾਦਲ ਅਕਾਲੀ ਦਲ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਮਿਲਣ ਵਾਲੀ ਮਾਫ਼ੀ ਨੂੰ ਰੁਕਵਾਉਣ ਵਾਲਾ ਸਪੋਕਸਮੈਨ ਹੀ ਹੈ,
ਅੱਜ ਦਾ ਹੁਕਮਨਾਮਾ (1 ਜੁਲਾਈ 2023)
ਸੋਰਠਿ ਮਹਲਾ ੫ ਘਰੁ ੨ ਦੁਪਦੇ
ਕੀ ਪੀਟੀਸੀ ਚੈਨਲ ਬ੍ਰਹਮਗਿਆਨੀ ਹੈ ਤੇ ਬਾਕੀ ਸਭ ਚੈਨਲ ਕਾਮਰੇਡ ਹਨ ? ਭਾਈ ਮੋਹਕਮ ਸਿੰਘ
'ਬਾਦਲ ਪ੍ਰਵਾਰ ਗੁਰਬਾਣੀ ਦਾ ਵੀ ਵਪਾਰ ਕਰ ਗਿਆ'
ਹੁਸ਼ਿਆਰਪੁਰ: ਭੈਣ ਦੇ ਵਿਆਹ ਵਾਲੇ ਦਿਨ ਭਰਾ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਬਿਊਟੀ ਪਾਰਲਰ ਛੱਡ ਕੇ 'ਤੇ ਜਾ ਰਹੇ ਭਰਾ ਨੂੰ ਟਰੈਕਟਰ ਨੇ ਮਾਰੀ ਟੱਕਰ
ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੂੰ ਸਦਮਾ, ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
ਹਰਨਾਜ਼ ਦੇ ਮੁੰਬਈ ਤੋਂ ਵਾਪਸ ਖਰੜ ਆਉਣ 'ਤੇ ਕੀਤਾ ਜਾਵੇਗਾ ਸਸਕਾਰ
ਮੁੱਖ ਸਕੱਤਰ ਜੰਜੂਆ ਨੇ ਸੇਵਾਮੁਕਤੀ ਤੋਂ ਪਹਿਲਾਂ 8 ਅਧਿਕਾਰੀਆਂ ਦੇ ਕੀਤੇ ਤਬਾਦਲੇ
ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਵਿਭਾਗ ਵਿਚ ਵੱਖ-ਵੱਖ ਅਸਾਮੀਆਂ ’ਤੇ ਸੇਵਾ ਨਿਭਾਅ ਰਹੇ ਕਈ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ।
ਮੁੱਕੇਬਾਜ਼ ਮੈਰੀ ਕਾਮ ਨੂੰ ਮਿਲਿਆ ‘ਗਲੋਬਲ ਇੰਡੀਅਨ ਆਇਕਨ ਆਫ਼ ਦ ਈਅਰ ਐਵਾਰਡ’
ਮੈਰੀ ਕਾਮ ਨੇ ਐਵਾਰਡ ਪ੍ਰਾਪਤ ਕਰਦਿਆਂ ਕਿਹਾ 20 ਸਾਲਾਂ ਦੀ ਸਖ਼ਤ ਮਿਹਨਤ ਦਾ ਫਲ
ਦਿੱਲੀ ਮੈਟਰੋ ਦਾ ਵੱਡਾ ਫੈਸਲਾ, ਸ਼ਰਾਬ ਦੀਆਂ ਬੋਤਲਾਂ ਨਾਲ ਯਾਤਰਾ ਕਰਨ ਦੀ ਦਿਤੀ ਇਜਾਜ਼ਤ
ਹੁਣ ਦਿੱਲੀ ਮੈਟਰੋ ਵਿਚ ਪ੍ਰਤੀ ਵਿਅਕਤੀ ਸ਼ਰਾਬ ਦੀਆਂ ਦੋ ਸੀਲਬੰਦ ਬੋਤਲਾਂ ਨਾਲ ਕਰ ਸਕਦੀ ਸਫ਼ਰ