spokesmantv
ਨਾਈਜੀਰੀਆ: ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ
ਪੂਰਬੀ ਅਫ਼ਰੀਕਾ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨ ਹੈ ਬੋਕੋ ਹਰਮ
ਗਰਮੀ ਕਰਕੇ ਨਦੀ 'ਚ ਨਹਾਉਣ ਗਏ ਬੱਚਿਆਂ ਸਮੇਤ ਪਿਤਾ ਦੀ ਡੁੱਬਣ ਨਾਲ ਹੋਈ ਮੌਤ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ
ਵਿਆਹ ਵਾਲੇ ਘਰ ਵਿਛੇ ਸੱਥਰ, ਹੋਇਆ ਧਮਾਕਾ, ਤਿੰਨ ਬੱਚਿਆਂ ਦੀ ਹੋਈ ਮੌਤ
4 ਲੋਕ ਗੰਭੀਰ ਜਖ਼ਮੀ
ਮਾਨਸਾ ਦੇ 21 ਸਾਲਾ ਫੌਜੀ ਦੀ ਅਸਾਮ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ
ਸ਼ਨਿਚਰਵਾਰ ਨੂੰ ਪਿੰਡ ਪੁੱਜੇਗੀ ਦੇਹ
ਐਸ.ਡੀ.ਐਮ.ਏ. ਵਲੋਂ ਘਟਨਾ ਪ੍ਰਤੀਕਿਰਿਆ ਟੀਮ ਨੂੰ ਦਿਸ਼ਾ ਦੇਣ ਅਤੇ ਸੰਵੇਦਨਸ਼ੀਲ ਬਣਾਉਣ ਲਈ ਵਰਕਸ਼ਾਪ ਦਾ ਆਯੋਜਨ
ਪ੍ਰਸ਼ਾਸਨ ਦੇ ਵੱਖ-ਵੱਖ ਵਰਗਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੈਅ ਕਰਨ ਵਾਲਾ ਇੱਕ ਵਿਆਪਕ ਢਾਂਚਾ ਪੇਸ਼
ਰੂਪਨਗਰ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਕੋਲੋਂ ਹਥਿਆਰ ਕੀਤੇ ਬਰਾਮਦ
'ਵੱਡੀ ਘਟਨਾ ਹੋਣੋ ਟਲ ਗਈ'
ਕਰਜ਼ੇ ਤੋਂ ਤੰਗ ਆ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪੈਸੇ ਨਾ ਮਿਲਣ ਕਾਰਨ ਏਜੰਟ ਉਸ ਦੀ ਜ਼ਮੀਨ ਸਸਤੇ ਵਿਚ ਕਰਨਾ ਚਾਹੁੰਦਾ ਸੀ ਕੁਰਕ
ਅਬੋਹਰ 'ਚ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਮਜ਼ਦੂਰ, ਹਾਲਤ ਗੰਭੀਰ
ਸਰਕਾਰੀ ਹਸਪਤਾਲ 'ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਾਇਰ ਸੈਂਟਰ ਕੀਤਾ ਰੈਫਰ
ਵਿਰਾਟ ਕੋਹਲੀ ਦੀ ਫੋਟੋ ਨੇ ਬਚਾਇਆ ਹੰਗਾਮਾ! ਜਲਦੀ ਆਊਟ ਹੋਣ 'ਤੇ ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ
ਕੋਹਲੀ ਸਿਰਫ 14 ਦੌੜਾਂ ਹੀ ਬਣਾ ਸਕੇ