spokesmantv
ਜੈਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਸਾਲਾ ਮਾਸੂਮ ਨੂੰ ਕੁਚਲਿਆ
ਬੱਚਾ ਗੰਭੀਰ ਰੂਪ ਵਿਚ ਜਖ਼ਮੀ
ਅਬੋਹਰ 'ਚ ਆਪਣੀ ਮਿਹਨਤ ਦੇ ਪੈਸੇ ਮੰਗਣ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਨੌਜਵਾਨ ਹਸਪਤਾਲ 'ਚ ਭਰਤੀ
ਪਿਓ ਨੇ ਆਪਣੇ ਪ੍ਰਵਾਰ ਨੂੰ ਦਿੱਤਾ ਜ਼ਹਿਰ, 12 ਸਾਲਾ ਧੀ ਦੀ ਇਲਾਜ ਦੌਰਾਨ ਮੌਤ
ਬਾਕੀ ਪ੍ਰਵਾਰਕ ਮੈਂਬਰ ਹਸਪਤਾਲ ਭਰਤੀ
ਫਾਜ਼ਿਲਕਾ 'ਚ ਪਲਟਿਆ ਕਣਕ ਦਾ ਭਰਿਆ ਟਰੱਕ, ਖੇਤਾਂ ਵਿਚ ਖਿੱਲਰੀਆਂ ਬੋਰੀਆਂ
ਟਰੈਕਟਰ-ਟਰਾਲੀ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ
ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ 2023: ਭਾਰਤ ਦੀ ਬਿੰਦਿਆ ਰਾਣੀ ਦੇਵੀ ਨੇ ਜਿੱਤਿਆ ਚਾਂਦੀ ਦਾ ਤਮਗ਼ਾ
55 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿਤਿਆ
ਟਰੱਕ ਅਤੇ ਕਾਰ ਦੀ ਆਪਸ 'ਚ ਹੋਈ ਭਿਆਨਕ ਟੱਕਰ, ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ
ਹਰਿਆਣਾ ਆ ਰਹੀ ਬੱਸ ਪਲਟੀ, ਲੋਕਾਂ ਦੇ ਲੱਗੀਆਂ ਸੱਟਾਂ
6 ਯਾਤਰੀ ਗੰਭੀਰ ਜਖ਼ਮੀ
ਪਾਣੀਪਤ ਪੁਲਿਸ ਦੀ ਕਾਰਵਾਈ, ਸਪਾ ਸੈਂਟਰ 'ਤੇ ਮਾਰਿਆ ਛਾਪਾ, 5 ਲੜਕੀਆਂ ਤੇ 2 ਨੌਜਵਾਨ ਕੀਤੇ ਕਾਬੂ
ਗੁਪਤ ਸੂਚਨਾ ਦੇ ਆਧਾਰ ’ਤੇ ਕੋਹਿਨੂਰ ਸਪਾ ਸੈਂਟਰ ’ਤੇ ਮਾਰਿਆ ਛਾਪਾ
ਫਗਵਾੜਾ ਵਿਖੇ ਮਨਾਈ ਗਈ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ
ਸਮਾਗਮ 'ਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਨੇ ਵੀ ਭਰੀ ਹਾਜ਼ਰੀ