spokesmantv
BSF ਨੂੰ ਲਗਾਤਾਰ ਦੂਜੇ ਦਿਨ ਮਿਲੀ ਸਫਲਤਾ, 21 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਬਰਾਮਦ ਹੈਰੋਇਨ ਦਾ ਭਾਰ 3 ਕਿਲੋ
ਕੋਰੋਨਾ ਸੰਕਰਮਿਤ ਵਿਅਕਤੀ ਦਾ ਹਸਪਤਾਲ ਨੇ ਮਰਿਆ ਕਹਿ ਕੇ ਕੀਤਾ ਸਸਕਾਰ, ਦੋ ਸਾਲਾਂ ਬਾਅਦ ਜ਼ਿੰਦਾ ਪਰਤਿਆ ਘਰ
ਪਰਿਵਾਰ ਪੁੱਤ ਦੀ ਵਾਪਸੀ ਤੋਂ ਬਹੁਤ ਖੁਸ਼
ਜੇਕਰ ਤੁਸੀਂ ਬੁਢਾਪੇ ਵਿਚ ਅਪਣੀਆਂ ਹੱਡੀਆਂ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ
ਜ਼ਿਆਦਾ ਨਮਕੀਨ ਭੋਜਨ ਹੱਡੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ।
ਡੇਂਗੂ ਹੋਵੇ ਤਾਂ ਦਬ ਕੇ ਪੀਉ ਨਾਰੀਅਲ ਪਾਣੀ
ਅਸਲ ਵਿਚ ਡੇਂਗੂ ਕਾਰਨ ਡੀਹਾਈਡ੍ਰੇਸ਼ਨ ਹੁੰਦਾ ਹੈ। ਅਜਿਹੇ ਵਿਚ ਮਰੀਜ਼ ਲਈ ਨਾਰੀਅਲ ਪਾਣੀ ਫ਼ਾਇਦੇਮੰਦ ਹੁੰਦਾ ਹੈ।
ਮੱਝਾਂ ਨੂੰ ਪਾਣੀ ਪਿਆਉਣ ਲਈ ਟੋਭੇ 'ਤੇ ਗਏ ਦੋ ਦੋਸਤ ਪਾਣੀ 'ਚ ਡੁੱਬੇ, ਮੌਤ
ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ
ਆਈਪੀਐਲ ਮੈਚਾਂ 'ਚ ਸੱਟੇਬਾਜ਼ੀ ਕਰ ਰਹੇ 3 ਵਿਅਕਤੀਆਂ ਤੋਂ ਤਿੰਨ ਕਾਂਸਟੇਬਲਾਂ ਨੇ ਮੰਗੀ ਰਿਸ਼ਵਤ, ਮੁਅੱਤਲ
ਕਰੀਬ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਤਿੰਨਾਂ ਕਾਂਸਟੇਬਲਾਂ ਨੂੰ ਰਾਤ ਭਰ ਡੀਸੀਸੀ ਲਾਕਅੱਪ ਵਿੱਚ ਰੱਖਿਆ ਗਿਆ।
USA ਰਹਿੰਦੇ ਪਤੀ ਤੋਂ ਤੰਗ ਆ ਕੇ ਨਰਸ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
50 ਸਾਲਾ ਐਥਲੀਟ ਨੇ 500 ਦਿਨਾਂ ਤੱਕ 230 ਫੁੱਟ ਡੂੰਘੀ ਗੁਫਾ ਵਿੱਚ ਇਕੱਲੀ ਰਹਿਣ ਦਾ ਬਣਾਇਆ ਰਿਕਾਰਡ
21 ਨਵੰਬਰ 2021 ਨੂੰ ਗੁਫਾ 'ਚ ਗਈ ਸੀ ਬੀਏਟਰੀਜ਼ ਫਲੇਮਿਨੀ
ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨਾਂ ਦੀ ਨਹਿਰ 'ਚ ਡਿੱਗੀ ਕਾਰ, ਪਾਣੀ 'ਚ ਰੁੜ੍ਹੇ ਤਿੰਨ ਦੋਸਤ
18 ਤੋਂ 20 ਸਾਲ ਦੱਸੀ ਜਾ ਰਹੀ ਹੈ ਨੌਜਵਾਨਾਂ ਦੀ ਉਮਰ