spokesmantv
Faridkot News: ਫਰੀਦਕੋਟ ਦੀ ਕੇਂਦਰੀ ਜੇਲ 'ਚੋਂ ਮਿਲੇ 17 ਮੋਬਾਈਲ ਫੋਨ, ਰੌਸ਼ਨਦਾਨਾਂ 'ਚ ਸਨ ਲੁਕੇ
Faridkot News: ਪੁਲਿਸ ਦੀ ਸੁਰੱਖਿਆ 'ਤੇ ਖੜੇ ਕੀਤੇ ਸਵਾਲ
Uttar Pradesh School Closed News: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸਕੂਲਾਂ ਵਿਚ ਕੀਤੀਆਂ ਛੁੱਟੀਆਂ
Uttar Pradesh School Closed News : 1 ਫਰਵਰੀ ਨੂੰ ਖੁੱਲ੍ਹਣਗੇ ਸਕੂਲ
Punjab News : ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ 64 ਹਜ਼ਾਰ ਕਰੋੜ ਦਾ ਹੋਇਆ ਨਿਵੇਸ਼
Punjab News : 500 ਲੋਕਾਂ ਨੂੰ ਸਿੱਧਾ ਮਿਲੇਗਾ ਰੁਜ਼ਗਾਰ
Amritsar News: ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 2 ਦਿਨਾਂ ਤੋਂ ਸੀ ਲਾਪਤਾ
Amritsar News: ਘਰ ਦੇ ਬਾਹਰ ਪਈ ਮਿਲੀ ਲਾਸ਼
Moga Accident News: ਮਜ਼ਦੂਰੀ ਕਰਨ ਲਈ ਜਾ ਰਹੀ ਲੜਕੀ ਦੀ ਸੜਕ ਹਾਦਸੇ ਵਿਚ ਹੋਈ
Moga Accident News: ਖੇਤਾਂ ਵਿਚ ਕੰਮ ਕਰਨ ਜਾ ਰਹੇ ਸਨ ਬਾਈਕ ਸਵਾਰ
Bhana Sidhu: ਅਬੋਹਰ 'ਚ ਭਾਨਾ ਸਿੱਧੂ ‘ਤੇ ਹੋਇਆ ਤੀਜਾ ਪਰਚਾ
Bhana Sidhu: ਡਰਾਉਣ-ਧਮਕਾਉਣ ਤੇ ਅਕਸ ਨੂੰ ਖਰਾਬ ਕਰਨ ਦੇ ਲਗਾਏ ਦੋਸ਼
Punjab News : ਮੂਸੇਵਾਲਾ ਦੇ ਕਾਤਲਾਂ ਦਾ ਐਨਕਾਊਂਟਰ ਕਰਨ ਵਾਲੇ ਇਨ੍ਹਾਂ 5 ਪੁਲਿਸ ਅਫਸਰਾਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ
Punjab News : ਮੰਨੂ ਕੁੱਸਾ ਅਤੇ ਜਗਰੂਪ ਰੂਪਾ ਐਨਕਾਊਂਟਰ ਕੇਸ ਵਿਚ ਦਿਤਾ ਜਾਵੇਗਾ ਐਵਾਰਡ
Uttar Pradesh News: ਨਦੀ ਵਿਚ ਡਿੱਗੀ ਨਵੀਂ ਕਾਰ, ਚਾਰ ਦੋਸਤਾਂ ਦੀ ਹੋਈ ਮੌਤ, ਪੰਜਵੇਂ ਨੇ ਸ਼ੀਸਾ ਤੋੜ ਕੇ ਬਚਾਈ ਜਾਨ
Uttar Pradesh News: ਧੁੰਦ ਕਾਰਨ ਵਾਪਰਿਆ ਹਾਦਸਾ
Punjab News: ADGP ਸੇਵਾਮੁਕਤ IPS ਜਤਿੰਦਰ ਸਿੰਘ ਔਲਖ ਹੋਣਗੇ PPSC ਦੇ ਨਵੇਂ ਚੇਅਰਮੈਨ
Punjab News: ਪੀਪੀਐਸਸੀ ਵਿਚ ਚੇਅਰਮੈਨ ਦਾ ਅਹੁਦਾ ਪਿਛਲੇ ਸਾਲ ਸਤੰਬਰ ਤੋਂ ਪਿਆ ਸੀ ਖਾਲੀ
Chhattisgarh News: ਮਾਸੂਮ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ 'ਤੇ ਪੁਲਿਸ ਨੇ ਲਈ ਰਿਸ਼ਵਤ
Chhattisgarh News: ਮਾਮਲਾ ਸਾਹਮਣੇ ਆਉਣ 'ਤੇ ਕਾਂਸਟੇਬਲ ਆਸ਼ੂਤੋਸ਼ ਤੇ ਐਸਆਈ ਜਬਲੂਨ ਕੁਜੂਰ ਨੇ ਮੋੜੇ ਪੈਸੇ