spokesmantv
Haryana poison News: ਰੋਹਤਕ 'ਚ ਪਿਤਾ ਨੇ 4 ਬੱਚਿਆਂ ਨੂੰ ਦਿੱਤਾ ਜ਼ਹਿਰ, ਤਿੰਨ ਦੀ ਹੋਈ ਮੌਤ
Haryana poison News: ਉਧਾਰ ਲਏ ਕਰਜ਼ੇ ਤੋਂ ਪ੍ਰੇਸ਼ਾਨ ਸੀ ਮੁਲਜ਼ਮ
Haryana Accident News: ਹਰਿਆਣਾ 'ਚ ਸੜਕ ਹਾਦਸੇ 'ਚ ਪੰਜ ਸਿੱਖ ਸੇਵਾਦਾਰਾਂ ਦੀ ਹੋਈ ਮੌਤ
Haryana Accident News:ਜਾਨਵਰ ਨੂੰ ਬਚਾਉਣ ਦੌਰਾਨ ਵਾਪਰੀ ਘਟਨਾ
Health News: ਛੋਟੀ ਇਲਾਚੀ ਸਰੀਰ ਨੂੰ ਪਹੁੰਚਾਉਂਦੀ ਹੈ ਕਈ ਫ਼ਾਇਦੇ, ਆਉ ਜਾਣਦੇ ਹਾਂ ਕਿਵੇਂ
Small cardamom benefits: ਇਲਾਚੀ ਵੀ ਵਜ਼ਨ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਕੈਲੋਰੀ ਨਹੀਂ ਹੁੰਦੀ ਤੇ ਇਹ ਭੁੱਖ ਘਟਾਉਣ ਵਿਚ ਮਦਦ ਕਰਦੀ ਹੈ।
Chandigarh Pollution News: ਚੰਡੀਗੜ੍ਹ 'ਚ ਲੋਕਾਂ ਨੇ ਫੂਕੇ 500 ਕਰੋੜ ਦੇ ਪਟਾਕੇ, ਹਵਾ ਹੋਈ ਜ਼ਹਿਰੀਲੀ
Chandigarh Pollution News: 226 ਤੱਕ ਪਹੁੰਚਿਆ AQI
Narendra Modi: ਫੌਜੀਆਂ ਨਾਲ ਦੀਵਾਲੀ ਮਨਾਉਣ ਹਿਮਾਚਲ ਪ੍ਰਦੇਸ਼ ਪਹੁੰਚੇ ਪੀਐਮ ਮੋਦੀ, ਆਰਮੀ ਜੈਕੇਟ ਵਿੱਚ ਨਜ਼ਰ ਆਏ
PM Modi : ਪੀਐਮ ਮੋਦੀ ਆਰਮੀ ਜੈਕੇਟ ਅਤੇ ਕੈਪ ਵਿੱਚ ਨਜ਼ਰ ਆਏ।
Amritsar Diwali: ਵਿਲੱਖਣ ਹੈ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਦੀਵਾਲੀ, ਦੇਸੀ ਘਿਓ ਦੇ ਦੀਵਿਆਂ ਨਾਲ ਹੋਵੇਗੀ ਦੀਪਮਾਲਾ
Amritsar Diwali: ਸ਼ਾਮ ਨੂੰ ਸ਼ਾਨਦਾਰ ਆਤਿਸ਼ਬਾਜ਼ੀ ਹੋਵੇਗੀ
Dal Lake Fire: ਡਲ ਝੀਲ 'ਚ ਲੱਗੀ ਭਿਆਨਕ ਅੱਗ, ਤਿੰਨ ਸੈਲਾਨੀਆਂ ਦੀ ਹੋਈ ਮੌਤ
Dal Lake Fire: ਕਈ ਕਿਸ਼ਤੀਆਂ ਸੜ ਕੇ ਹੋਈਆਂ ਸੁਆਹ
Chandigarh News: ਚੰਡੀਗੜ੍ਹ ’ਚ ਦੁਪਹੀਆ ਮੁਫ਼ਤ ਪਾਰਕਿੰਗ ਪਹਿਲੀ ਦਸੰਬਰ ਤੋਂ, ਮੇਅਰ ਨੇ ਕੀਤਾ ਐਲਾਨ
Chandigarh News: ਮੇਅਰ ਗੁਪਤਾ ਨੇ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿਚ ਆਉਣ ਵਾਲੇ ਸੈਲਾਨੀਆਂ ਲਈ ਦੀਵਾਲੀ ਦਾ ਤੋਹਫ਼ਾ ਹੈ।