spokesmantv
ਮਾਣਹਾਨੀ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਅਦਾਲਤ ’ਚ ਹੋਏ ਪੇਸ਼
ਅਦਾਲਤ ਵਿਚ ਪੇਸ਼ ਹੋਣ ਲਈ ਨਹੀਂ ਪਹੁੰਚੇ MP ਸੰਜੇ ਸਿੰਘ
ਨਸ਼ਿਆਂ ਨੇ ਉਜਾੜੇ ਦੋ ਪ੍ਰਵਾਰ, ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਗਈ ਜਾਨ
ਸੂਬੇ ਵਿਚ ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋ ਦਿਨ ਰਿਹਾ ਵਧ
ਫਗਵਾੜਾ ਤੋਂ ਵੱਡੀ ਖ਼ਬਰ, ਪਿਤਾ ਨੇ ਪ੍ਰਵਾਰ ਦੇ 5 ਮੈਂਬਰਾਂ ਨੂੰ ਦਿਤਾ ਜ਼ਹਿਰ
ਸਾਰਿਆਂ ਦੀ ਹਾਲਤ ਗੰਭੀਰ
ਮਨੀਪੁਰ ਮੁੱਦੇ 'ਤੇ ਚਾਰ ਵਾਰ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਬੈਠਕ ਦਿਨ ਭਰ ਲਈ ਕੀਤੀ ਮੁਲਤਵੀ
ਜਗਦੀਪ ਧਨਖੜ ਨੇ ਅੜਚਨ ਨੂੰ ਸੁਲਝਾਉਣ ਲਈ ਮਲਿਕਾਰਜੁਨ ਖੜਗੇ ਅਤੇ ਆਪਣੇ ਦਫਤਰ 'ਚ ਕੁਝ ਮੰਤਰੀਆਂ ਨਾਲ ਕੀਤੀ ਗੱਲ
ਬਰਸੀ 'ਤੇ ਵਿਸ਼ੇਸ਼: ਮੁਹੰਮਦ ਰਫ਼ੀ ਨੂੰ ਫ਼ਕੀਰ ਨੇ ਬਣਾਇਆ ਸੀ ਸੁਰਾਂ ਦਾ ਬਾਦਸ਼ਾਹ
43 ਸਾਲ ਬਾਅਦ ਅੱਜ ਵੀ ਉਨ੍ਹਾਂ ਬਿਨਾਂ ਸੰਗੀਤ ਅਧੂਰਾ ਹੈ
ਲੁਧਿਆਣਾ ਤੋਂ ਵੱਡੀ ਖ਼ਬਰ, ਪਿਸਤੌਲ ਨਾਲ ਖੇਡਦੇ ਸਮੇਂ ਮਾਸੂਮ ਨੇ ਪਿਓ ਨੂੰ ਮਾਰੀ ਗੋਲੀ, ਮੌਤ
ਭੈਣ ਨੂੰ ਦੇਣ ਜਾ ਰਿਹਾ ਸੀ ਸੰਧਾਰਾ
ਰਾਜਸਥਾਨ 'ਚ ਡਿਊਟੀ ਤੋਂ ਪਰਤ ਰਹੀ ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ 'ਚ ਹੋਈ ਮੌਤ
ਐਸਆਈ ਸੱਜਣ ਸਿੰਘ ਗੰਭੀਰ ਜ਼ਖ਼ਮੀ
ਚੀਨ ਵਿਚ ਹੜ੍ਹ ਨੇ ਮਚਾਈ ਭਾਰੀ ਤਬਾਹੀ, 5 ਲੋਕਾਂ ਦੀ ਹੋਈ, ਕਈ ਲਾਪਤਾ
ਦਰਜਨਾਂ ਵਾਹਨ ਪਾਣੀ 'ਚ ਰੁੜ੍ਹੇ
ਕੇਂਦਰ ਸਰਕਾਰ ਤੋਂ ਸ਼ਹੀਦਾਂ ਦੀ ਸ਼ਹਾਦਤ ਦੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ-ਮੁੱਖ ਮੰਤਰੀ ਭਗਵੰਤ ਮਾਨ
ਸੀਐਮ ਮਾਨ ਨੇ ਸੁਨਾਮ ਪਹੁੰਚ ਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੀਤਾ ਸਿਜਦਾ
ਖੇਮਕਰਨ ਇਲਾਕੇ 'ਚ ਇਕ ਡਰੋਨ ਤੇ ਸਵਾ ਤਿੰਨ ਕਿਲੋ ਹੈਰੋਇਨ ਹੋਈ ਬਰਾਮਦ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ