spokesmantv
ਮਾਂ ਦੀਆਂ ਯਾਦਾਂ 'ਚ ਜਿੰਦਾ ਕਾਰਗਿਲ ਦਾ ਸ਼ਹੀਦ ਰਾਜੇਸ਼ ਕੁਮਾਰ, ਮਾਂ ਰੋਜ਼ਾਨਾ ਕਰਦੀ ਪੁੱਤ ਦੇ ਕਮਰੇ ਦੀ ਸਫ਼ਾਈ
ਵਰਦੀਆਂ ਅਤੇ ਜੁੱਤੀਆਂ ਦੀ ਸਫਾਈ ਕਰਕੇ ਪੁੱਤ ਨੂੰ ਪਰੋਸਦੀ ਭੋਜਨ
ਮਮਤਾ ਹੋਈ ਸ਼ਰਮਸਾਰ, ਮਾਂ ਨੇ 9 ਮਹੀਨੇ ਦੀਆਂ ਜੁੜਵਾ ਧੀਆਂ ਦਾ ਸਿਰਹਾਣੇ ਨਾਲ ਮੂੰਹ ਘੁੱਟ ਕੇ ਮਾਰਿਆ
13 ਦਿਨਾਂ ਬਾਅਦ ਮੁਲਜ਼ਮ ਮਾਂ ਨੇ ਕਬੂਲਿਆ ਜੁਰਮ
ਅਜਨਾਲਾ ਕੋਰਟ ਕੰਪਲੈਕਸ ਨੇੜਿਓਂ ਮਿਲੀ ਬਜ਼ੁਰਗ ਦੀ ਲਾਸ਼
ਬੀਤੇ ਦਿਨ ਤੋਂ ਲਾਪਤਾ ਸੀ ਮ੍ਰਿਤਕ ਬਜ਼ੁਰਗ
ASI ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਮਿੱਟੀ ਨਾਲ ਖੱਡੇ ਬਣੇ ਟੋਭੇ ਭਰਵਾ ਰਹੇ ਸਨ ਮ੍ਰਿਤਕ ਏਐੱਸਆਈ
ਗੁਜਰਾਤ ਵਿਚ ਜੂਨਾਗੜ੍ਹ 'ਚ ਢਹਿ-ਢੇਰੀ ਹੋਈ ਦੋ ਮੰਜ਼ਿਲਾ ਇਮਾਰਤ
ਕਈ ਲੋਕਾਂ ਦੇ ਮਲਬੇ ਹੇ
ਹਰਿਆਣਾ 'ਚ ਘੱਗਰ 'ਚ ਰੁੜ੍ਹਿਆ ਨਵ-ਵਿਆਹਿਆ ਜੋੜਾ, ਲੋਕਾਂ ਨੇ ਬਹਾਦਰੀ ਨਾਲ ਕੱਢਿਆ ਬਾਹਰ
ਕਰਵਾਇਆ ਹਸਪਤਾਲ ਭਰਤੀ
ਚੀਨ 'ਚ ਵੱਡਾ ਹਾਦਸਾ, ਡਿੱਗੀ ਜਿਮ ਦੀ ਛੱਤ, 10 ਲੋਕਾਂ ਦੀ ਹੋਈ ਮੌਤ
ਕਈ ਹੋਏ ਗੰਭੀਰ ਜ਼ਖ਼ਮੀ
ਆਪਣੀ ਗੈਰਹਾਜ਼ਰੀ 'ਚ ਪੁੱਤ ਦੀ ਲਾਸ਼ ਨੂੰ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ
ਫੌਜੀ ਦੀ ਨਹੀਂ ਹੋ ਸਕੀ ਪਹਿਚਾਣ
ਸੁਲਤਾਨਪੁਰ ਲੋਧੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
ਪ੍ਰਵਾਰ ਨੇ ਕਤਲ ਦਾ ਜਤਾਇਆ ਸ਼ੱਕ
ਪੋਲੈਂਡ ਨੇ ਰੂਸ ਦੀ ਟੈਨਿਸ ਖਿਡਾਰਨ ਨੂੰ ਦੇਸ਼ ’ਚ ਦਾਖ਼ਲ ਹੋਣ ਤੋਂ ਰੋਕਿਆ
ਰੂਸ ਅਤੇ ਯੂਕਰੇਨ ’ਚ ਚਲ ਰਹੀ ਜੰਗ ਕਾਰਨ ਪੋਲੈਂਡ ਅਪਣੇ ਦੇਸ਼ ’ਚ ਰੂਸ ਹਮਾਇਤੀ ਲੋਕਾਂ ਦੇ ਦਾਖ਼ਲੇ ’ਤੇ ਲਾ ਰਿਹੈ ਰੋਕ