spokesmatv
ਸ੍ਰੀ ਮੁਕਤਸਰ ਸਾਹਿਬ: ਨਾੜ ਨੂੰ ਅੱਗ ਲਗਾਉਣ ਵਾਲਾ ਗ੍ਰਿਫ਼ਤਾਰ, ਅੱਗ ਦੀ ਲਪੇਟ 'ਚ ਆਉਣ ਨਾਲ ਜ਼ਿੰਦਾ ਸੜਿਆ ਸੀ ਬੱਚਾ
ਖੇਤ 'ਚੋਂ ਝੁੱਗੀ ਤੱਕ ਪਹੁੰਚੀ ਸੀ ਅੱਗ
ਪੁਲਿਸ ਟੀਮਾਂ ਨੇ ਸੂਬੇ ਭਰ ਵਿਚ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ, ਕੱਢੇ ਫਲੈਗ ਮਾਰਚ
- 17500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ 415 ਰੇਲਵੇ ਸਟੇਸ਼ਨਾਂ/ਬੱਸ ਸਟੈਂਡਾਂ, 1198 ਹੋਟਲਾਂ/ਰਹਿਣ ਬਸੇਰਿਆਂ, 715 ਬਾਜ਼ਾਰਾਂ /ਮਾਲਜ਼ ਦੀ ਕੀਤੀ ਚੈਕਿੰਗ
ਫਿਲੀਪੀਨਜ਼ 'ਚ ਆਪਸ 'ਚ ਟਕਰਾਏ ਦੋ ਜਹਾਜ਼, 1 ਦੀ ਮੌਤ, 3 ਲਾਪਤਾ
ਜਹਾਜ਼ 'ਤੇ ਚਾਲਕ ਦਲ ਦੇ 20 ਮੈਂਬਰ ਅਤੇ 189 ਹੋਰ ਲੋਕ ਸਵਾਰ ਸਨ