sri akal takhat sahib
ਸਿੱਖੀ ਦੀ ਨਿਆਰੀ ਹੋਂਦ ‘ਤੇ ਹਮਲੇ ਕਰਨ ਵਾਲੀਆਂ ਤਾਕਤਾਂ ਤੋਂ ਸਿੱਖ ਕੌਮ ਸੁਚੇਤ ਹੋਵੇ- ਜਥੇਦਾਰ
ਕਿਹਾ; ਸਿੱਖੀ ਸਰੂਪ ਤੇ ਸਿੱਖ ਸਿਧਾਂਤਾਂ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਸਰਕਾਰਾਂ ਨੱਥ ਪਾਉਣ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਮਾਨ ਨੂੰ ਦਿਤਾ 8 ਜੁਲਾਈ ਦਾ ਆਖਰੀ ਮੌਕਾ
ਕਿਹਾ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਸਪੱਸ਼ਟੀਕਰਨ ਦਿਉ ਨਹੀਂ ਤਾਂ ਪੰਥਕ ਰਵਾਇਤਾਂ ਅਨੁਸਾਰ ਲਵਾਂਗੇ ਫ਼ੈਸਲਾ
SGPC ਨੂੰ ਕਹਾਂਗਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਦੇ ਦੇਣ ਜਥੇਦਾਰ ਸਾਹਬ ਦੀ ਸੇਵਾ : ਗਿਆਨੀ ਹਰਪ੍ਰੀਤ ਸਿੰਘ
ਕਿਹਾ, ਮੈਂ ਪਹਿਲਾਂ ਹੀ ਕਿਹਾ ਸੀ ਜਦੋਂ ਮੇਰੇ 'ਤੇ ਦਬਾਅ ਪਿਆ ਤਾਂ ਮੈਂ ਘਰ ਚਲਾ ਜਾਵਾਂਗਾ ਅਤੇ ਹੁਣ ਮੈਂ ਘਰ ਚਲਾ ਗਿਆ ਹਾਂ
ਗੁਰਬਾਣੀ ਪ੍ਰਸਾਰਣ ਲਈ ਇਕ ਘਰਾਣੇ ਜਾਂ ਖ਼ਾਸ ਚੈਨਲ ਨੂੰ ਹੀ ਪਹਿਲ ਕਿਉਂ : ਡਾ. ਇੰਦਰਬੀਰ ਸਿੰਘ ਨਿੱਜਰ
ਕਿਹਾ, ਮੁਫ਼ਤ ਗੁਰਬਾਣੀ ਪ੍ਰਸਾਰਣ 'ਤੇ ਨਹੀਂ ਹੋਣਾ ਚਾਹੀਦਾ ਕੋਈ ਵਿਵਾਦ
ਗੁਰਬਾਣੀ ਨੂੰ ਇਕ ਪ੍ਰਵਾਰ ਦੇ ਕਬਜ਼ੇ 'ਚੋਂ ਮੁਕਤ ਕਰਵਾਉਣਾ ਹੀ ਸਾਡਾ ਮਕਸਦ : ਪ੍ਰਿੰ. ਬੁੱਧ ਰਾਮ
ਕਿਹਾ, ਅਸੀਂ ਸ੍ਰੀ ਅਕਾਲ ਤਖ਼ਤ ਦੇ ਕਿਸੇ ਵੀ ਫ਼ੈਸਲੇ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੇ
ਪ੍ਰਕਾਸ਼ ਸਿੰਘ ਬਾਦਲ ਨੇ ਕਮੀਜ਼ ਵਾਂਗ ਜਥੇਦਾਰ ਬਦਲੇ ਤੇ ਅੱਜ ਉਨ੍ਹਾਂ ਦਾ ਪੁੱਤਰ ਵੀ ਉਹੀ ਕਰ ਰਿਹੈ : ਭਾਈ ਰਣਜੀਤ ਸਿੰਘ
ਕਿਹਾ, ਬਾਦਲ ਪ੍ਰਵਾਰ ਨੇ ਧਰਮ ਦਾ ਜੋ ਸੰਗਲ ਪਾਇਐ, ਉਸ ਨੂੰ ਅਸੀਂ ਜ਼ਰੂਰ ਤੋੜਾਂਗੇ
ਜਦੋਂ ਵੀ ਕੋਈ ਜਥੇਦਾਰ ਬਾਦਲਾਂ ਵਿਰੁਧ ਬੋਲਦਾ ਹੈ ਉਸ ਨੂੰ ਬਦਲ ਦਿਤਾ ਜਾਂਦੈ : ਸੁਖਦੇਵ ਸਿੰਘ ਢੀਂਡਸਾ
ਕਿਹਾ, ਸਿੱਖ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੇ ਅਕਾਲੀ ਦਲ ਇਕੱਠਾ ਹੋਵੇ
ਜਥੇਦਾਰ ਦੀ ਨਿਯੁਕਤੀ ਨਾਲ ਮੁੜ ਸੁਰਜੀਤ ਹੋਈ ਪੁਰਾਣੀ ਰਿਵਾਇਤ : ਪਰਮਜੀਤ ਸਿੰਘ ਸਰਨਾ
ਕਿਹਾ, ਸੰਗਤ ਦੀ ਮੰਗ 'ਤੇ ਲਿਆ ਗਿਆ ਇਹ ਫ਼ੈਸਲਾ ਬਿਲਕੁਲ ਠੀਕ
ਬਲਵੰਤ ਸਿੰਘ ਰਾਜੋਆਣਾ ਵਲੋਂ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਵਾਲੀ ਅਪੀਲ ਵਾਪਸ ਲੈਣ ਦੀ ਮੰਗ
ਜਥੇਦਾਰ ਨੂੰ ਕਿਹਾ, ਜੇਕਰ ਅਸੀਂ ਸਰਕਾਰਾਂ ਤੋਂ ਕੌਮ ਲਈ ਇਨਸਾਫ਼ ਮੰਗਣਾ ਹੀ ਨਹੀਂ ਤਾਂ ਇਨਸਾਫ਼ ਲਈ ਕਿਤੇ ਵੀ ਕੋਈ ਅਪੀਲ ਨਾ ਕੀਤੀ ਜਾਵੇ
ਜਥੇਦਾਰ ਤਾਂ ਬਾਦਲ ਸਾਹਬ ਦੀ ਜੇਬ ਵਿਚੋਂ ਨਿਕਲਦੇ ਹਨ : ਸਾਂਸਦ ਰਵਨੀਤ ਸਿੰਘ ਬਿੱਟੂ
ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਬੈਠ ਕੇ ਕੱਢਣਾ ਚਾਹੀਦਾ ਹੈ ਗੁਰਬਾਣੀ ਪ੍ਰਸਾਰਣ ਵਾਲੇ ਮਸਲੇ ਦਾ ਹੱਲ : ਰਵਨੀਤ ਬਿੱਟੂ