Sukhbir Badal
Punjab News: ਸੁਖਬੀਰ ਨੇ ਅਕਾਲ ਤਖ਼ਤ 'ਤੇ ਮੱਥਾ ਟੇਕ ਕੇ ਸਜ਼ਾ ਪੂਰੀ ਕੀਤੀ, ਹੁਣ ਅਸਤੀਫ਼ੇ 'ਤੇ ਵਿਚਾਰ ਕੀਤਾ ਜਾਵੇਗਾ
ਸੁਰੱਖਿਆ ਨੂੰ ਲੈ ਕੇ ਗ਼ਲਤ ਸੰਦੇਸ਼ ਭੇਜਿਆ ਸੀ : ਦਲਜੀਤ ਚੀਮਾ
Editorial: ਅਕਾਲੀ ਦਲ ਕੀ ਦਾ ਕੀ ਬਣ ਗਿਆ ਹੈ ?
ਪੰਥਕ ਮੁੱਦਿਆਂ ਤੇ ਚਰਚਾ ਨਹੀਂ ਹੁੰਦੀ, ਉਹਨੂੰ ਕੱਢੋ, ਇਹਨੂੰ ਲਿਆਉ ਤਕ ਸਿਮਟ ਗਿਆ ਹੈ
Lok Sabha Elections 2024: ਜਲੰਧਰ ਵਿਚ ਬੋਲੇ ਸੁਖਬੀਰ ਬਾਦਲ, “ਜੇ ਸਾਡੀ ਸਰਕਾਰ ਬਣੀ ਤਾਂ ਪੰਜਾਬ ਦੇ ਪਾਣੀਆਂ ਨੂੰ ਬਚਾਵਾਂਗੇ”
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ 'ਆਪ' ਅਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ।
2015 Kotkapura firing: ‘ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੇ ਚੋਣਾਂ ਵਿਚ ਲਾਭ ਲੈਣ ਦੇ ਇਰਾਦੇ ਨਾਲ ਰਚੀ ਸੀ ਡੂੰਘੀ ਸਾਜ਼ਿਸ਼’
SIT ਵਲੋਂ ਦਾਇਰ ਸਪਲੀਮੈਂਟਰੀ ਚਾਰਜਸ਼ੀਟ ਵਿਚ ਖੁਲਾਸਾ
Akali Dal-BJP Alliance: ਕੈਪਟਨ ਅਮਰਿੰਦਰ ਸਿੰਘ ਦਾ ਇਕ ਵਾਰ ਮੁੜ ਬਾਦਲ ਦਲ ਪ੍ਰਤੀ ਮੋਹ ਜਾਗਿਆ
ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਬੋਲੇ, ਅਕਾਲੀ ਦਲ ਨਾਲ ਗਠਜੋੜ ਦੇ ਹੱਕ ਵਿਚ ਹਾਂ ਤੇ ਛੇਤੀ ਹੀ ਫ਼ੈਸਲਾ ਹੋਵੇਗਾ
Manjit Singh GK: ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਕੀਤੀ ਵਾਪਸੀ; ਸੁਖਬੀਰ ਬਾਦਲ ਨੇ ਮੁੜ ਮੰਗੀ ਮੁਆਫ਼ੀ
ਕਿਹਾ, ਇਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਵਾਵਾਂਗੇ
Punjab News: 2015 'ਚ ਜੋ ਹੋਇਆ ਉਹ ਗਲਤੀ ਨਹੀਂ ਸਗੋਂ ਗੁਨਾਹ ਸੀ, ਅਜਿਹੇ ਗੁਨਾਹਾਂ ਦੀ ਕੋਈ ਮਾਫੀ ਨਹੀਂ : ਸੁਖਬੀਰ ਬਾਦਲ ਦੀ ਮੁਆਫੀ 'ਤੇ 'ਆਪ'
ਕੰਗ ਦੀ ਪੰਜਾਬੀਆਂ ਨੂੰ ਅਪੀਲ: ਬਾਦਲਾਂ ਤੇ ਉਹਨਾਂ ਦੇ ਡਰਾਮੇ 'ਤੇ ਇਕ ਸਕਿੰਟ ਲਈ ਵੀ ਭਰੋਸਾ ਨਾ ਕਰੋ
Sukhbir Badal News: ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਹੋਈ ਬੇਅਦਬੀ ਦੀ ਘਟਨਾ ਲਈ ਹੱਥ ਜੋੜ ਮੰਗੀ ਮੁਆਫ਼ੀ
ਅਕਾਲੀ ਦਲ ਵਾਅਦਾ ਕਰਦਾ ਹੈ ਕਿ ਬੇਅਦਬੀ ਦੇ ਮਾਮਲੇ 'ਚ ਅਸਲੀ ਮੁਲਜ਼ਮਾਂ ਨੂੰ ਜੇਲ੍ਹਾਂ 'ਚ ਕੀਤਾ ਜਾਵੇਗਾ
ਫਰੀਦਕੋਟ ਵਿਚ ਸੁਖਬੀਰ ਬਾਦਲ ਦਾ ਵਿਰੋਧ: ਅਕਾਲੀ ਵਰਕਰਾਂ 'ਤੇ ਨੌਜਵਾਨਾਂ ਦੀ ਕੁੱਟਮਾਰ ਦੇ ਇਲਜ਼ਾਮ
ਨੌਜਵਾਨਾਂ ਨੇ ਕਿਹਾ, ਅਕਾਲੀ ਵਰਕਰਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ, ਦੋ ਨੌਜਵਾਨ ਗੰਭੀਰ ਜ਼ਖ਼ਮੀ
ਕੋਟਕਪੂਰਾ ਗੋਲੀ ਕਾਂਡ ਮਾਮਲਾ: ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਬਾਦਲ, 16 ਸਤੰਬਰ ਨੂੰ ਅਗਲੀ ਸੁਣਵਾਈ
ਐਸ.ਆਈ.ਟੀ. ਵਲੋਂ ਸੋਮਵਾਰ ਦੁਪਹਿਰ ਨੂੰ ਅਦਾਲਤ ਵਿਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ।