Sultanpur Lodhi
ਸੁਲਤਾਨਪੁਰ ਲੋਧੀ 'ਚ ਆੜ੍ਹਤੀ ਨੇ ਕੀਤੀ ਖ਼ੁਦਕੁਸ਼ੀ
ਲਾਪਤਾ ਹੋਣ ਤੋਂ 36 ਘੰਟਿਆਂ ਬਾਅਦ ਕਾਲੀ ਵੇਈਂ 'ਚੋਂ ਮਿਲੀ ਲਾਸ਼
ਕਪੂਰਥਲਾ: ਰਾਣਾ ਇੰਦਰ ਪ੍ਰਤਾਪ ਨੇ ਸਮਰਥਕਾਂ ਨਾਲ ਮਿਲ ਕੇ ਢਾਹਿਆ ਧੁੱਸੀ ਬੰਨ੍ਹ, ਮਾਮਲਾ ਦਰਜ
ਡਰੇਨੇਜ ਵਿਭਾਗ ਦੇ ਐਕਸੀਅਨ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ
ਵੇਈਂ ਨਦੀ ਵਿਚ ਡੁੱਬੇ ਨੌਜੁਆਨ ਦੀ ਦੂਜੇ ਦਿਨ ਮਿਲੀ ਲਾਸ਼, ਅਜੇ ਤਕ ਨਹੀਂ ਹੋ ਸਕੀ ਸ਼ਨਾਖ਼ਤ
20-22 ਸਾਲ ਦੱਸੀ ਜਾ ਰਹੀ ਮ੍ਰਿਤਕ ਨੌਜੁਆਨ ਦੀ ਉਮਰ
ਸੁਲਤਾਨਪੁਰ ਲੋਧੀ 'ਚ ਗੁੰਡਾਗਰਦੀ ਦਾ ਨੰਗਾ ਨਾਚ, 10-12 ਨੌਜਵਾਨਾਂ ਨੇ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ
ਘਟਨਾ ਸੀਸੀਟੀਵੀ ਵਿਚ ਹੋਈ ਕੈਦ
ਸੁਲਤਾਨਪੁਰ ਲੋਧੀ ਤੋਂ ਨਕੋਦਰ ਵਾਇਆ ਲੋਹੀਆਂ ਬੱਸ ਸੇਵਾ ਸ਼ੁਰੂ, ਐਮਪੀ ਸੀਚੇਵਾਲ ਨੇ ਦਿਤੀ ਹਰੀ ਝੰਡੀ
ਸੰਤ ਸੀਚੇਵਾਲ ਨੇ ਦਸਿਆ ਕਿ ਇਲਾਕੇ ਦੇ ਲੋਕ ਇਸ ਰੂਟ ’ਤੇ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ
ਸਿਲੰਡਰ 'ਚੋਂ ਗੈਸ ਲੀਕ ਹੋਣ ਕਾਰਨ ਘਰ 'ਚ ਲੱਗੀ ਭਿਆਨਕ ਅੱਗ, ਬੁਰੀ ਤਰ੍ਹਾਂ ਝੁਲਸੀ ਔਰਤ
ਅੱਗ ਲੱਗਣ ਨਾਲ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਸੁਲਤਾਨਪੁਰ ਲੋਧੀ 'ਚ ਗੁਰੂ ਘਰ 'ਚ ਸੇਵਾ ਕਰਨ ਜਾ ਰਹੇ ਸੇਵਾਦਾਰ ਦੀ ਸੜਕ ਹਾਦਸੇ 'ਚ ਮੌਤ
ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ
ਸੁਲਤਾਨਪੁਰ ਲੋਧੀ ਨੇੜੇ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
ਦਰੱਖਤ ਨਾਲ ਟੱਕਰ ਤੋਂ ਬਾਅਦ ਚਕਨਾਚੂਰ ਹੋਈ ਗੱਡੀ!