support
ਕੇ.ਪੀ.ਏ. ਨੇ ਮਨੀਪੁਰ ’ਚ ਐਨ.ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲਈ
21 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ’ਚ ਕੁਕੀ ਭਾਈਚਾਰੇ ਦੇ 10 ਵਿਧਾਇਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ
ਕੈਲੀਫ਼ੋਰਨੀਆ ਦੇ ਸਿੱਖਾਂ ਨੇ ਜਾਤ ਵਿਰੋਧੀ ਬਿੱਲ ਦੀ ਕੀਤੀ ਹਮਾਇਤ
ਰਾਜ ਦੀ ਸੈਨੇਟਰ ਆਈਸ਼ਾ ਵਹਾਬ ਵਲੋਂ ਪੇਸ਼ ਕੀਤਾ ਬਿੱਲ 34-1 ਵੋਟਾਂ ਨਾਲ ਹੋਇਆ ਸੀ ਪਾਸ
ਏ.ਯੂ.ਸੀ.ਟੀ. ਵਲੋਂ ਪ੍ਰੋਫੈਸਰ ਡਾ. ਕੰਵਲਜੀਤ ਦੇ ਧਰਨੇ 'ਤੇ ਬੈਠਣ ਵਾਲੇ ਫ਼ੈਸਲੇ ਦਾ ਸਮਰਥਨ
ਬਗ਼ੈਰ ਕਾਰਨ ਅਧਿਆਪਕ ਨੂੰ ਕਾਲਜ 'ਚੋਂ ਕੱਢਣ ਦੇ ਮਾਮਲੇ 'ਚ 'ਵਰਸਿਟੀ ਚਾਂਸਲਰ ਨੂੰ ਪੱਤਰ ਲਿਖ ਮਾਮਲੇ 'ਚ ਦਖ਼ਲ ਦੀ ਕੀਤੀ ਅਪੀਲ
ਦਿੱਲੀ ਸਰਵਿਸਿਜ਼ ਆਰਡੀਨੈਂਸ : ਸੀ.ਪੀ.ਆਈ. (ਐਮ) ਨੇ 'ਆਪ' ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਤਾਰਾਮ ਯੇਚੁਰੀ ਨਾਲ ਕੀਤੀ ਮੁਲਾਕਾਤ