Supreme Court
Supreme Court News: ਸੁਪਰੀਮ ਕੋਰਟ ਨੇ EVM ’ਚ ਬੇਨਿਯਮੀਆਂ ਦਾ ਇਲਜ਼ਾਮ ਲਗਾਉਣ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਕੀਤਾ ਇਨਕਾਰ
ਬੈਂਚ ਨੇ ਪਟੀਸ਼ਨਰ ਨੰਦਿਨੀ ਸ਼ਰਮਾ ਨੂੰ ਕਿਹਾ, "ਅਸੀਂ ਕਿੰਨੀਆਂ ਪਟੀਸ਼ਨਾਂ 'ਤੇ ਵਿਚਾਰ ਕਰਾਂਗੇ?"
ਸੁਪਰੀਮ ਕੋਰਟ ਦੇ ਰਸੋਈਏ ਦੀ ਬੇਟੀ ਅਮਰੀਕਾ ’ਚ ਕਾਨੂੰਨ ਦੀ ਪੜ੍ਹਾਈ ਕਰੇਗੀ, ਚੀਫ ਜਸਟਿਸ ਨੇ ਕੀਤਾ ਸਨਮਾਨਿਤ
ਪ੍ਰਗਿਆ ਠਾਕੁਰ ਨੂੰ ਅਮਰੀਕਾ ਦੀਆਂ ਦੋ ਯੂਨੀਵਰਸਿਟੀਆਂ ਤੋਂ ਕਾਨੂੰਨ ਵਿਚ ਮਾਸਟਰ ਡਿਗਰੀ ਹਾਸਲ ਕਰਨ ਲਈ ਵਜੀਫ਼ਾ ਮਿਲਿਆ
CAA News: ਸੁਪਰੀਮ ਕੋਰਟ ਪਹੁੰਚਿਆ CAA ਦਾ ਮਾਮਲਾ; ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਪਾਈ ਪਟੀਸ਼ਨ
ਕਿਹਾ, ਇਹ ਕਾਨੂੰਨ ਅਸੰਵਿਧਾਨਕ ਅਤੇ ਪੱਖਪਾਤੀ
NOTA News: ਰੱਦ ਕਰਨ ਦੀ ਤਾਕਤ ਤੋਂ ਬਗ਼ੈਰ ‘ਨੋਟਾ’ ਅਰਥਹੀਣ: ਮਾਹਰ
ਹਰਾਂ ਦਾ ਮੰਨਣਾ ਹੈ ਕਿ ਇਹ (ਨੋਟਾ) ਦੰਦ ਰਹਿਤ ਸ਼ੇਰ ਵਰਗਾ ਹੈ ਕਿਉਂਕਿ ਇਹ ਨਤੀਜਿਆਂ ਨੂੰ ਪ੍ਰਭਾਵਤ ਨਹੀਂ ਕਰਦਾ।
ਹਰ ਨਾਗਰਿਕ ਨੂੰ ਸਰਕਾਰ ਦੇ ਕਿਸੇ ਵੀ ਫੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ: ਸੁਪਰੀਮ ਕੋਰਟ
ਕਿਹਾ, ਜੇ ਭਾਰਤ ਦਾ ਕੋਈ ਨਾਗਰਿਕ 14 ਅਗੱਸਤ ਨੂੰ ਪਾਕਿਸਤਾਨ ਦੇ ਨਾਗਰਿਕਾਂ ਨੂੰ ਵਧਾਈ ਦਿੰਦਾ ਹੈ ਤਾਂ ਇਸ ਵਿਚ ਕੁੱਝ ਵੀ ਗਲਤ ਨਹੀਂ ਹੈ
Supreme Court News : ਵੋਟ ਦੇਣ ਲਈ ਰਿਸ਼ਵਤ ਲੈਣ ’ਤੇ ਸੰਸਦ ਮੈਂਬਰਾਂ, ਵਿਧਾਇਕਾਂ ਵਿਰੁਧ ਮੁਕੱਦਮੇ ਤੋਂ ਕੋਈ ਛੋਟ ਨਹੀਂ : ਸੁਪਰੀਮ ਕੋਰਟ
ਕਿਹਾ, ਰਿਸ਼ਵਤਖੋਰੀ ਦੇ ਮਾਮਲਿਆਂ ਨੂੰ ਛੋਟ ਨਹੀਂ ਦਿਤੀ ਜਾਂਦੀ ਕਿਉਂਕਿ ਇਹ ਜਨਤਕ ਜੀਵਨ ਵਿਚ ਈਮਾਨਦਾਰੀ ਨੂੰ ਖਤਮ ਕਰਦਾ ਹੈ
Supreme Court News: ਰਿਸ਼ਵਤ ਲੈ ਕੇ ਸਦਨ ’ਚ ਵੋਟ ਦੇਣ ਵਾਲੇ MPs-MLAs ਨੂੰ ਮੁਕੱਦਮੇ ’ਚ ਛੋਟ ਨਹੀਂ: ਸੁਪਰੀਮ ਕੋਰਟ
ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਝਾਰਖੰਡ ਮੁਕਤੀ ਮੋਰਚਾ ਰਿਸ਼ਵਤ ਮਾਮਲੇ ਵਿਚ ਪੰਜ ਜੱਜਾਂ ਦੇ ਬੈਂਚ ਦੁਆਰਾ ਦਿਤੇ 1998 ਦੇ ਫੈਸਲੇ ਨੂੰ ਸਰਬਸੰਮਤੀ ਨਾਲ ਪਲਟ ਦਿਤਾ।
Supreme Court News: ਧਾਰਾ 21 ਸੰਵਿਧਾਨ ਦੀ ਆਤਮਾ ਹੈ, ਨਾਗਰਿਕਾਂ ਦੀ ਆਜ਼ਾਦੀ ਸਰਵਉੱਚ ਹੈ: ਸੁਪਰੀਮ ਕੋਰਟ
ਅਦਾਲਤ ਨੇ ਕਿਹਾ ਕਿ ਜੇਕਰ ਹਾਈ ਕੋਰਟ ਇਸ ਨਾਲ ਜੁੜੇ ਮਾਮਲਿਆਂ ’ਤੇ ਤੇਜ਼ੀ ਨਾਲ ਫੈਸਲਾ ਨਹੀਂ ਕਰਦੀ ਤਾਂ ਵਿਅਕਤੀ ਇਸ ਕੀਮਤੀ ਅਧਿਕਾਰ ਤੋਂ ਵਾਂਝਾ ਰਹਿ ਜਾਵੇਗਾ।
ਕੀ ਸੰਸਦ ਮੈਂਬਰ 24 ਘੰਟੇ ਡਿਜੀਟਲ ਨਿਗਰਾਨੀ ’ਚ ਰਹਿਣੇ ਚਾਹੀਦੇ ਨੇ? ਜਾਣੋ ਪਟੀਸ਼ਨ ਦਾਇਰ ਕਰਨ ਵਾਲੇ ਨੂੰ ਸੁਪਰੀਮ ਕੋਰਟ ਨੇ ਕੀ ਦਿਤਾ ਜਵਾਬ
ਸੁਪਰੀਮ ਕੋਰਟ ਨੇ ਸੰਸਦ ਮੈਂਬਰਾਂ ਦੀ 24 ਘੰਟੇ ਡਿਜੀਟਲ ਨਿਗਰਾਨੀ ਦੀ ਮੰਗ ਵਾਲੀ ਪਟੀਸ਼ਨ ਖਾਰਜ ਕੀਤੀ
Supreme Court: ਦੋ ਤੋਂ ਵੱਧ ਬੱਚਿਆਂ ਵਾਲੇ ਲੋਕ ਨਹੀਂ ਕਰ ਸਕਣਗੇ ਸਰਕਾਰੀ ਨੌਕਰੀ; ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਰੱਖਿਆ ਬਰਕਰਾਰ
ਸੁਪਰੀਮ ਕੋਰਟ ਨੇ ਸਾਬਕਾ ਫ਼ੌਜੀ ਰਾਮਜੀ ਲਾਲ ਜਾਟ ਵਲੋਂ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਦਾਇਰ ਪਟੀਸ਼ਨ ਰੱਦ ਕਰ ਦਿਤੀ ਹੈ।