Supreme Court
ਇਕ ਲੋਕਤੰਤਰੀ ਦੇਸ਼ ਨੂੰ ਪੁਲਿਸ ਰਾਜ ਵਾਂਗ ਕੰਮ ਨਹੀਂ ਕਰਨਾ ਚਾਹੀਦਾ : ਸੁਪਰੀਮ ਕੋਰਟ
ਹੇਠਲੀਆਂ ਅਦਾਲਤਾਂ ਵਲੋਂ ਘੱਟ ਗੰਭੀਰ ਮਾਮਲਿਆਂ ’ਚ ਜ਼ਮਾਨਤ ਪਟੀਸ਼ਨਾਂ ਰੱਦ ਕੀਤੇ ਜਾਣ ’ਤੇ ਨਿਰਾਸ਼ਾ ਜ਼ਾਹਰ ਕੀਤੀ
ਬੂਥ ਵਾਰ ਵੋਟ ਫ਼ੀ ਸਦੀ ਅੰਕੜੇ ਅਪਲੋਡ ਕਰਨ ਬਾਰੇ ਗੱਲ ਕਰਨ ਲਈ ਤਿਆਰ : ਚੋਣ ਕਮਿਸ਼ਨ
ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ 10 ਦਿਨਾਂ ਦੇ ਅੰਦਰ ਚੋਣ ਕਮਿਸ਼ਨ ਦੇ ਸਾਹਮਣੇ ਇਕ ਪ੍ਰਤੀਨਿਧਤਾ ਪੇਸ਼ ਕਰਨ ਲਈ ਕਿਹਾ
1984 ਸਿੱਖ ਕਤਲੇਆਮ : ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਤੋਂ ਮੰਗੀ ਰੀਪੋਰਟ
ਹਾਈ ਕੋਰਟ ਦੀ ਰਜਿਸਟਰੀ ਨੂੰ ਲੰਬਿਤ ਮਾਮਲਿਆਂ ’ਤੇ ਹੋਏ ਕੰਮ ਬਾਰੇ ਜਾਣਕਾਰੀ ਦੇਣ ਦੇ ਹੁਕਮ ਦਿਤੇ ਗਏ
ਸੁਪਰੀਮ ਕੋਰਟ ਨੇ ਭਾਰਤ ਦੀਆਂ ਖੇਡ ਫੈਡਰੇਸ਼ਨਾਂ ਨੂੰ ‘ਬਿਮਾਰ ਸੰਸਥਾਵਾਂ’ ਆਖਿਆ
ਸੁਪਰੀਮ ਕੋਰਟ ਨੇ 15 ਜਨਵਰੀ ਨੂੰ ਮਹਾਰਾਸ਼ਟਰ ਕੁਸ਼ਤੀ ਸੰਘ ਵਲੋਂ ਦਾਇਰ ਪਟੀਸ਼ਨ ’ਤੇ ਕੇਂਦਰ ਅਤੇ ਡਬਲਿਊ.ਐੱਫ.ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।
‘ਸੰਵਿਧਾਨ ਲਾਗੂ ਹੋਣ ਦੇ 75 ਸਾਲ ਬਾਅਦ ਤਾਂ ‘ਘੱਟੋ-ਘੱਟ’ ਪੁਲਿਸ...’, SC ਨੇ FIR ਦਰਜ ਕਰਨ ਤੋਂ ਪਹਿਲਾਂ ਪੁਲਿਸ ਨੂੰ ਸੰਵੇਦਨਸ਼ੀਲ ਹੋਣ ਲਈ ਕਿਹਾ
ਪੁਲਿਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਸਮਝਣਾ ਹੋਵੇਗਾ : ਸੁਪਰੀਮ ਕੋਰਟ
ਗੁਮਰਾਹਕੁੰਨ ਇਸ਼ਤਿਹਾਰਾਂ ’ਤੇ ਸ਼ਿਕਾਇਤਾਂ ਦਰਜ ਕਰਨ ਲਈ ਪ੍ਰਣਾਲੀ ਸਥਾਪਤ ਕਰਨਾ ਮਹੱਤਵਪੂਰਨ : ਸੁਪਰੀਮ ਕੋਰਟ
ਬੈਂਚ ਨੇ ਕਿਹਾ ਕਿ ਉਹ 7 ਮਾਰਚ ਨੂੰ ਇਸ ਪਹਿਲੂ ’ਤੇ ਵਿਚਾਰ ਕਰੇਗੀ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਉਂ ਕਿਹਾ ਕਿ ‘ਅਦਾਲਤ ਪ੍ਰਤੀ ਕੁੱਝ ਸ਼ਿਸ਼ਟਾਚਾਰ ਵਿਖਾਉਣਾ ਚਾਹੀਦੈ’, ਜਾਣੋ ਕੀ ਹੈ ਮਾਮਲਾ
ਪਛਮੀ ਬੰਗਾਲ ਸਰਕਾਰ ਵਲੋਂ ਦਾਇਰ ਮੁਕੱਦਮੇ ’ਚ ਕੇਂਦਰ ਦੇ ਵਕੀਲ ਗੈਰ-ਹਾਜ਼ਰ ਰਹਿਣ ’ਤੇ ਸੁਪਰੀਮ ਕੋਰਟ ਨੇ ਪ੍ਰਗਟਾਈ ਸਖ਼ਤ ਨਾਰਾਜ਼ਗੀ
ਸੁਪਰੀਮ ਕੋਰਟ ਨੇ ਚੋਣਾਂ ਤੋਂ ਪਹਿਲਾਂ ਮੁਫਤ ’ਚ ਚੀਜ਼ਾਂ ਦੇਣ ਦੇ ਐਲਾਨਾਂ ਦੀ ਕੀਤੀ ਆਲੋਚਨਾ
ਕਿਹਾ, ਲੋਕਾਂ ਨੂੰ ਮੁਫ਼ਤ ’ਚ ਰਾਸ਼ਨ ਮਿਲ ਰਿਹੈ, ਉਹ ਤਾਂ ਕੰਮ ਵੀ ਨਹੀਂ ਕਰਨਾ ਚਾਹੁੰਦੇ
‘ਘਟਨਾ ਸਾਰਿਆਂ ਸਾਹਮਣੇ ਨਾ ਵਾਪਰੇ ਤਾਂ ਕੇਸ ਨਹੀਂ ਬਣਦਾ’, ਸੁਪਰੀਮ ਕੋਰਟ ਨੇ SC/ST ਐਕਟ ਤਹਿਤ ਕੇਸ ਰੱਦ ਕੀਤਾ
ਇਹ ਘਟਨਾ ਸ਼ਿਕਾਇਤਕਰਤਾ ਦੇ ਦਫਤਰ ਦੇ ਚੈਂਬਰਾਂ ਦੇ ਅੰਦਰ ਵਾਪਰੀ ਅਤੇ ਸਹਿ-ਮੁਲਾਜ਼ਮ ਕਥਿਤ ਘਟਨਾ ਤੋਂ ਬਾਅਦ ਪਹੁੰਚੇ
ਪੀ.ਜੀ. ਮੈਡੀਕਲ ਕੋਰਸਾਂ ’ਚ ਸੂਬਿਆਂ ਵਲੋਂ ਨਿਵਾਸ ਅਧਾਰਤ ਰਾਖਵਾਂਕਰਨ ਦੇਣਾ ਗੈਰ-ਸੰਵਿਧਾਨਕ : ਸੁਪਰੀਮ ਕੋਰਟ
ਕਿਹਾ, ਜੇਕਰ ਇਸ ਤਰ੍ਹਾਂ ਦੇ ਰਾਖਵੇਂਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ ਤਾਂ ਇਹ ਬਹੁਤ ਸਾਰੇ ਵਿਦਿਆਰਥੀਆਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ