Tamil Nadu govt 'ਸਨਾਤਨਾ ਧਰਮ' 'ਤੇ ਟਿੱਪਣੀ ਦੇ ਮਾਮਲੇ 'ਚ ਤਾਮਿਲਨਾਡੂ ਸਰਕਾਰ ਅਤੇ ਉਦੈਨਿਧੀ ਸਟਾਲਿਨ ਨੂੰ ਸੁਪ੍ਰੀਮ ਕੋਰਟ ਦਾ ਨੋਟਿਸ ਪਟੀਸ਼ਨ 'ਚ ਸਨਾਤਨ ਧਰਮ ਨੂੰ ਖਤਮ ਕਰਨ ਸਬੰਧੀ ਦਿਤੇ ਬਿਆਨ ਨੂੰ ਲੈ ਕੇ ਉਦੈਨਿਧੀ ਸਟਾਲਿਨ ਵਿਰੁਧ ਐਫ.ਆਈ.ਆਰ. ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। Previous1 Next 1 of 1