Tanmanjeet Singh Dhesi
ਕੀ ‘ਆਪਰੇਸ਼ਨ ਬਲੂ ਸਟਾਰ’ ’ਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਮੂਲੀਅਤ ਸੀ? ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਕੀਤੀ ਜਾਂਚ ਦੀ ਮੰਗ
ਕਿਹਾ, 30 ਸਾਲ ਬਾਅਦ ਨਵੇਂ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਥੈਚਰ ਸਰਕਾਰ ਨੇ ਫੌਜੀ ਕਾਰਵਾਈ ਤੋਂ ਪਹਿਲਾਂ ਸਲਾਹ ਦੇ ਕੇ ਅਪਣੇ ਭਾਰਤੀ ਹਮਰੁਤਬਾ ਦੀ ਮਦਦ ਕੀਤੀ ਸੀ
International News: ਕੈਨੇਡੀਅਨ ਸੰਸਦ ਮੈਂਬਰ ਗਹੀਰ ਨੇ ਬਰਤਾਨੀਆ ਦੇ ਸੰਸਦ ਮੈਂਬਰ ਢੇਸੀ ਨਾਲ ਮੁਲਾਕਾਤ ਕੀਤੀ
ਕੌਮਾਂਤਰੀ ਰਾਜਨੀਤੀ, ਆਲਮੀ ਸਿੱਖ ਮੁੱਦਿਆਂ ’ਤੇ ਹੋਈ ਚਰਚਾ
Death Threat to Dhesi: ਤਨਮਨਜੀਤ ਢੇਸੀ ਨੂੰ ਜਾਨੋਂ ਮਾਰਨ ਦੀਆਂ ਨਸਲਵਾਦੀ ਧਮਕੀਆਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਨਿਖੇਧੀ
ਕਿਹਾ; ਸੰਯੁਕਤ ਰਾਸ਼ਟਰ ਅਮਨ-ਸ਼ਾਂਤੀ ਅਤੇ ਮਨੁੱਖਤਾ ਦੀਆਂ ਦੁਸ਼ਮਣ ਤਾਕਤਾਂ ਨੂੰ ਨੰਗਿਆਂ ਕਰੇ
Tanmanjeet Singh Dhesi News: ਤਨਮਨਜੀਤ ਢੇਸੀ ਨੂੰ ਮਿਲੀ ਧਮਕੀ, ਕਿਹਾ- ਗਾਜ਼ਾ ਵਿਚ ਹੋ ਰਹੀ ਹਿੰਸਾ ਦੇ ਅੰਤ ਦੀ ਵਕਾਲਤ ਜਾਰੀ ਰੱਖਾਂਗਾ
ਗਾਜ਼ਾ-ਇਜ਼ਰਾਈਲ ਸਬੰਧੀ ਸਕਾਟਿਸ਼ ਨੈਸ਼ਨਲ ਪਾਰਟੀ ਵਲੋਂ ਲਿਆਂਦੇ ਮਤੇ ’ਤੇ ਵੋਟ ਨਾ ਪਾਉਣ ਤੋਂ ਬਾਅਦ ਮਿਲ ਰਹੀਆਂ ਧਮਕੀਆਂ
ਯੂ.ਕੇ. ਦੇ ਸੰਸਦ ਮੈਂਬਰ ਢੇਸੀ ਨੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਮੀਤ ਹੇਅਰ ਨਾਲ ਕੀਤੀ ਮੁਲਾਕਾਤ
ਐਮ.ਪੀ. ਢੇਸੀ, ਜੋ ਇਕ ਦਹਾਕੇ ਤੋਂ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਹਨ, ਨੇ ਬੇਨਤੀ ਕੀਤੀ ਕਿ ਗੱਤਕੇ ਦੇ ਨਾਲ-ਨਾਲ ਕਬੱਡੀ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣ
ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨਾਲ ਕੀਤੀ ਮੁਲਾਕਾਤ
ਯੂਕੇ ਤੇ ਪੰਜਾਬ ਦਰਮਿਆਨ ਹਵਾਈ ਸੰਪਰਕ ਵਧਾਉਣ ਲਈ ਕੀਤੀ ਅਪੀਲ