TATA GROUP
ਟਾਟਾ ਦੇ ਅਸਾਮ ਸੈਮੀਕੰਡਕਟਰ ਪਲਾਂਟ ਦਾ ਨੀਂਹ ਪੱਥਰ ਰਖਿਆ ਗਿਆ, ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਨਾਲ ਪ੍ਰਤੀ ਦਿਨ ਬਣਨਗੇ 4.83 ਕਰੋੜ ਚਿਪਸ
ਅਸਾਮ ਦੇ ਮੁੱਖ ਮੰਤਰੀ ਅਤੇ ਟਾਟਾ ਸੰਨਜ਼ ਲਿਮਟਿਡ ਦੇ ਚੇਅਰਮੈਨ ਨੇ ਮੋਰੀਗਾਓਂ ਜ਼ਿਲ੍ਹੇ ਦੇ ਜਗੀਰੋਡ ’ਤੇ ’ਚ ਰਖਿਆ ਪਲਾਂਟ ਦਾ ਨੀਂਹ ਪੱਥਰ
Tata Group News: ਪਾਕਿਸਤਾਨ ਦੀ ਸਮੁੱਚੀ ਅਰਥਵਿਵਸਥਾ ਤੋਂ ਵੀ ਵੱਡਾ ਹੈ ਟਾਟਾ ਸਮੂਹ
ਟਾਟਾ ਸਮੂਹ ਦਾ ਮਾਰਕੀਟ ਕੈਪ 365 ਬਿਲੀਅਨ ਡਾਲਰ ਸੀ ਜਦਕਿ ਆਈਐਮਐਫ ਨੇ ਪਾਕਿਸਤਾਨ ਦੀ ਜੀਡੀਪੀ ਲਗਭਗ 341 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਸੀ।
Tata to make iPhone for India: ਭਾਰਤ ਦਾ ਪਹਿਲਾ ਆਈਫ਼ੋਨ ਨਿਰਮਾਤਾ ਬਣਨ ਲਈ ਤਿਆਰ ਟਾਟਾ
ਵਿਸਟ੍ਰੋਨ ਦੇ ਬੋਰਡ ਨੇ 1250 ਲੱਖ ਡਾਲਰ ’ਚ ਟਾਟਾ ਗਰੁੱਪ ਨੂੰ ਭਾਰਤੀ ਯੂਨਿਟ ਦੀ ਵਿਕਰੀ ਨੂੰ ਮਨਜ਼ੂਰੀ ਦਿਤੀ
ਕਰਮਚਾਰੀਆਂ ਦੀ ਕਮੀ ਹੇਠ ਦਬੀ ਏਅਰ ਇੰਡੀਆ, ਅਮਰੀਕਾ ਤੇ ਕੈਨੇਡਾ ਲਈ ਕਈ ਉਡਾਣਾਂ ਰੱਦ
ਸਟਾਫ਼ ਦੀ ਕਮੀ ਕਾਰਨ ਉਡਾਣਾਂ ਦੇ ਸੰਚਾਲਨ 'ਚ ਭਾਰੀ ਮੁਸ਼ਕਿਲਾਂ
ਪੰਜਾਬ 'ਚ ਲੱਗਣ ਵਾਲੇ ਟਾਟਾ ਗਰੁੱਪ ਦੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਕੰਮ ਹੋਇਆ ਸ਼ੁਰੂ
ਮੁੰਬਈ ਵਿਖੇ ਟਾਟਾ ਗਰੁੱਪ ਦੇ ਅਫ਼ਸਰਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ