tattoo ਮੂੰਹ ਤੇ ਟੈਟੂ ਬਣਾ ਕੇ ਆਈ ਕੁੜੀ ਗ਼ਲਤ ਸੀ ਪਰ ਉਸ ਨੂੰ ਠੀਕ ਤਰ੍ਹਾਂ ਸਮਝਾਇਆ ਜਾਣਾ ਚਾਹੀਦਾ ਸੀ, ਮੰਦਾ ਬੋਲ ਕੇ ਨਹੀਂ ਇਕ ਬੜੀ ਸੱਚੀ ਤੇ ਸੁੱਚੀ ਸਿੱਖ ਸੋਚ ਨੂੰ ਦਰਬਾਰ ਸਾਹਿਬ ਦੀਆਂ ਨੀਹਾਂ ਵਿਚ ਰਖਿਆ ਗਿਆ ਸੀ ਜਿਸ ਦਾ ਸੱਭ ਤੋਂ ਵੱਡਾ ਐਲਾਨ ਇਹ ਸੀ ਕਿ ਹਰ ਖ਼ਿਆਲ ਦਾ ਮਨੁੱਖ ਆ ਸਕਦਾ ਹੈ Previous1 Next 1 of 1