team india
Full video of dressing Room: ਸਾਹਮਣੇ ਆਇਆ ਟੀਮ ਇੰਡੀਆ ਦੇ ਡਰੈਸਿੰਗ ਰੂਮ ਦਾ ਪੂਰਾ ਵੀਡੀਉ, PM ਮੋਦੀ ਨੇ ਮੁਹੰਮਦ ਸ਼ਮੀ ਨੂੰ ਲਗਾਇਆ ਗਲੇ
ਪ੍ਰਧਾਨ ਮੰਤਰੀ ਨੇ ਇੰਝ ਵਧਾਇਆ ਖਿਡਾਰੀਆਂ ਦਾ ਹੌਸਲਾ
ਤਾਮਿਲਨਾਡੂ ਦੇ CM ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ 'ਤੇ ਟੀਮ ਇੰਡੀਆ ਨੂੰ 1.1 ਕਰੋੜ ਦੇ ਇਨਾਮ ਦਾ ਕੀਤਾ ਐਲਾਨ
'ਮੈਦਾਨ ਵਿਚ ਜਿੱਤ ਤੋਂ ਵੱਧ ਹੈ ਸਮਰਪਣ ਅਤੇ ਟੀਮ ਵਰਕ ਦਾ ਪ੍ਰਮਾਣ ਹੈ ਜੋ ਸਾਡੇ ਜਨੂੰਨ ਨੂੰ ਵਧਾਉਂਦਾ ਹੈ'
ICC ਰੈਂਕਿੰਗ: ਟੀਮ ਇੰਡੀਆ ਨੇ ਰਚਿਆ ਇਤਿਹਾਸ, ਟੈਸਟ 'ਚ ਵੀ ਨੰਬਰ-1 ਟੀਮ ਬਣੀ, ਹੁਣ ਤਿੰਨਾਂ ਫਾਰਮੈਟਾਂ 'ਚ ਭਾਰਤ ਸਿਰ ਤਾਜ
ਹੁਣ ਭਾਰਤ ਦੇ ਟੈਸਟ 'ਚ 115 ਰੇਟਿੰਗ ਅੰਕ ਹਨ
ਭਾਰਤੀ ਮਹਿਲਾ ਟੀਮ ਨੇ ਜਿੱਤਿਆ ਅੰਡਰ-19 ਵਿਸ਼ਵ ਕੱਪ ਦਾ ਖਿਤਾਬ
ਫਾਈਨਲ ਮੁਕਾਬਲੇ 'ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਕੀਤਾ ਚਿੱਤ