Tejashwi Yadav
ਮੋਦੀ ਦੇ ਮੰਗਲਸੂਤਰ ਵਾਲੇ ਬਿਆਨ ’ਤੇ ਤੇਜਸਵੀ ਦਾ ਪਲਟਵਾਰ: ‘ਔਰਤਾਂ ਹੁਣ ਸੋਨਾ ਨਹੀਂ ਖਰੀਦ ਸਕਦੀਆਂ’
ਕਿਹਾ, ਮੋਦੀ ਦੱਸਣ ਕਿ ਨੋਟਬੰਦੀ, ਪੁਲਵਾਮਾ ਅਤਿਵਾਦੀ ਹਮਲੇ ਅਤੇ ਕੋਰੋਨਾ ਦੇ ਪ੍ਰਕੋਪ ਦੌਰਾਨ ਇੰਨੀਆਂ ਔਰਤਾਂ ਦੇ ਮੰਗਲਸੂਤਰ ਖੋਹੇ ਜਾਣ ਲਈ ਕੌਣ ਜ਼ਿੰਮੇਵਾਰ ਹੈ
ਆਰ.ਜੇ.ਡੀ. ਨੇ ਜਾਰੀ ਕੀਤਾ ਚੋਣ ਐਲਾਨਨਾਮਾ, 1 ਕਰੋੜ ਬੇਰੁਜ਼ਗਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ
ਚੋਣ ਐਲਾਨਨਾਮੇ ’ਚ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ 500 ਰੁਪਏ ’ਚ ਐਲ.ਪੀ.ਜੀ. ਸਿਲੰਡਰ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ
ਮਹਾਗਠਬੰਧਨ ਨੇ ਬਿਹਾਰ ਲਈ ਸੀਟਾਂ ਦੀ ਵੰਡ ਦਾ ਐਲਾਨ ਕੀਤਾ, ਜਾਣੋ ਕਿਸ ਪਾਰਟੀ ਨੂੰ ਮਿਲੀਆਂ ਕਿੰਨੀਆਂ ਸੀਟਾਂ
ਆਰ.ਜੇ.ਡੀ. 26 ਸੀਟਾਂ ’ਤੇ ਅਤੇ ਕਾਂਗਰਸ 9 ਸੀਟਾਂ ’ਤੇ ਚੋਣ ਲੜੇਗੀ
ਤੇਜਸਵੀ ਯਾਦਵ ਵਿਰੁਧ ਮਾਨਹਾਨੀ ਦੀ ਸ਼ਿਕਾਇਤ ਖਾਰਜ
‘ਸਿਰਫ ਗੁਜਰਾਤੀ ਹੀ ਠੱਗ ਹੋ ਸਕਦੇ ਹਨ’ ਵਾਲੀ ਟਿਪਣੀ ਵਾਪਸ ਲੈਣ ਮਗਰੋਂ ਅਦਾਲਤ ਨੇ ਦਿਤੀ ਰਾਹਤ
Tejashwi Maran news : ‘ਹਿੰਦੀ ਬੋਲਣ ਵਾਲਿਆਂ ਨੂੰ ਪਖਾਨੇ ਸਾਫ਼ ਕਰਨ ਦਾ ਕੰਮ ਮਿਲਦੈ’, ਦਿਆਨਿਧੀ ਮਾਰਨ ਦੇ ਵਿਵਾਦਮਈ ਬਿਆਨ ਦੀ ਤਿੱਖੀ ਆਲੋਚਨਾ
ਤੇਜਸਵੀ ਨੇ ਹਿੰਦੀ ਪੱਟੀ ਦੇ ਲੋਕਾਂ ਬਾਰੇ ਡੀ.ਐਮ.ਕੇ. ਸੰਸਦ ਮੈਂਬਰ ਮਾਰਨ ਦੇ ਬਿਆਨ ਦੀ ਆਲੋਚਨਾ ਕੀਤੀ
Land-for-jobs case: ਈ.ਡੀ. ਨੇ ਤੇਜਸਵੀ ਯਾਦਵ ਨੂੰ ਜਾਰੀ ਕੀਤਾ ਨਵਾਂ ਸੰਮਨ
ਈਡੀ ਨੇ ਤੇਜਸਵੀ (34) ਨੂੰ 22 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਪੇਸ਼ ਨਹੀਂ ਹੋਏ
ਕਾਂਗਰਸ ਲੀਡਰਸ਼ਿਪ ਨਾਲ ਨਿਤਿਸ਼ ਕੁਮਾਰ ਦੀ ਬੈਠਕ, ਵੱਧ ਤੋਂ ਵੱਧ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦਾ ਫੈਸਲਾ
ਰਾਹੁਲ ਗਾਂਧੀ ਨੇ ਕਿਹਾ: ਭਾਰਤ ਲਈ ਇਕਜੁੱਟ ਹੋ ਕੇ ਲੜਾਂਗੇ