The death
Politician Death News: ਵੱਖ-ਵੱਖ ਸਰਕਾਰਾਂ ਵਿਚ ਮੰਤਰੀ ਰਹੇ ਡੀ.ਬੀ. ਚੰਦਰਗੌੜਾ ਨੇ 87 ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ
1978 ਵਿਚ ਆਪਾਕਾਲ ਦੇ ਬਾਅਦ ਪੂਰਵ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਲਈ ਆਪਣੀ ਸੰਸਦੀ ਸੀਟ ਛੱਡੀ ਸੀ ਤਾਂ ਜੋ ਇੰਦਰਾ ਗਾਂਧੀ ਦੀ ਸਿਆਸੀ ਵਾਪਸੀ ਦਾ ਰਾਹ ਪੱਧਰਾ ਹੋ ਸਕੇ
ਮਾਤਮ 'ਚ ਬਦਲੀਆਂ ਵੀਜ਼ਾ ਆਉਣ ਦੀਆਂ ਖ਼ੁਸ਼ੀਆਂ, ਸੜਕ ਹਾਦਸੇ ਵਿਚ ਲੈਕਚਰਾਰ ਔਰਤ ਦੀ ਮੌਤ
ਦੋ ਕਾਰਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ ਕਾਰਨ ਵਾਪਰਿਆ ਹਾਦਸਾ
ਰੋਜ਼ੀ ਰੋਟੀ ਲਈ ਗ੍ਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਖੇਤਾਂ ਵਿਚ ਕੰਮ ਕਰਦੇ ਸਮੇਂ ਜ਼ਹਿਰੀਲੇ ਜਾਨਵਰ ਨੇ ਮਾਰਿਆ ਡੰਗ
ਫਿਰੋਜ਼ਪੁਰ 'ਚ ਸਰਕਾਰੀ ਸਕੂਲ ਦੀ ਅਧਿਆਪਿਕਾ ਦੀ ਮੌਤ, ਸਕੂਲ ਤੋਂ ਛੁੱਟੀ ਹੋਣ ਮਗਰੋਂ ਮ੍ਰਿਤਕ ਜਾ ਰਹੀ ਸੀ ਘਰ
ਤਿੰਨ ਬੱਚਿਆਂ ਦੀ ਮਾਂ ਵੀ ਮ੍ਰਿਤਕ ਅਧਿਆਪਿਕਾ