traffic
ਦਿੱਲੀ : ਕਾਰ ਸਵਾਰ ਨੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਮਾਰੀ ਟੱਕਰ, 20 ਮੀਟਰ ਤਕ ਘਸੀਟਿਆ, ਵੀਡੀਓ ਵਾਇਰਲ
ਸਨਿਚਰਵਾਰ ਰਾਤ ਕਰੀਬ 8:45 ਵਜੇ ਵੇਦਾਂਤ ਦੇਸ਼ਿਕਾ ਮਾਰਗ ਨੇੜੇ ਬੇਰ ਸਰਾਏ ਟ੍ਰੈਫਿਕ ਲਾਈਟ ’ਤੇ ਵਾਪਰੀ ਘਟਨਾ
ਭਾਰੀ ਮੀਂਹ ਕਾਰਨ ਖਸਤਾ ਹਾਲਤ ਪਠਾਨਕੋਟ ਦੇ ਚੱਕੀ ਪੁਲ ਤੋਂ ਆਵਾਜਾਈ ਠੱਪ : ਹਿਮਾਚਲ ਜਾਣ ਲਈ ਰੂਟ ਬਦਲੇ
ਗੈਰ-ਕਾਨੂੰਨੀ ਮਾਈਨਿੰਗ ਕਾਰਨ ਹੋਏ ਖਸਤਾ ਹਾਲਤ
ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿਚ ਤੈਨਾਤ ਹੋਵੇਗਾ ਸੜਕ ਸੁਰੱਖਿਆ ਬਲ
ਨਿਯੁਕਤ ਕੀਤੇ ਜਾਣਗੇ ਆਧੁਨਿਕ ਉਪਕਰਨਾਂ ਨਾਲ ਲੈਸ ਕਰੀਬ 13 ਹਜ਼ਾਰ ਮੁਲਾਜ਼ਮ
ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਅਹਿਮ ਖ਼ਬਰ : 26 ਨਵੀਂਆਂ ਥਾਵਾਂ ’ਤੇ ਲਗਣਗੇ 220 ਕੈਮਰੇ
ਹਰ ਗਤੀਵਿਧੀ ’ਤੇ ਰਹੇਗੀ ਨਜ਼ਰ
ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਲਾਈ ਫਟਕਾਰ, ਕਿਹਾ-ਤੁਹਾਡਾ ਕੰਮ ਟ੍ਰੈਫਿਕ ਦਾ ਪ੍ਰਬੰਧ ਕਰਨਾ ਹੈ, ਗੱਡੀਆਂ ਰੋਕ ਕੇ ਦਸਤਾਵੇਜ਼ ਚੈੱਕ ਕਰਨਾ ਨਹੀਂ
ਹਾਈਵੇਅ 'ਤੇ ਮੌਜੂਦ ਟ੍ਰੈਫਿਕ ਪੁਲਿਸ ਅਧਿਕਾਰੀ ਕਾਗਜ਼ਾਂ ਦੀ ਜਾਂਚ ਕਰਨ ਲਈ ਵਾਹਨਾਂ ਨੂੰ ਅਚਾਨਕ ਨਹੀਂ ਰੋਕ ਸਕਦੇ