trafic rule ਟ੍ਰੈਫਿਕ ਨਿਯਮ : ਮਾਰਚ ਮਹੀਨੇ ਵਿਚ ਕੱਟੇ ਟ੍ਰੈਫ਼ਿਕ ਚਲਾਨਾਂ ਦਾ ਆਰਟੀਏ ਦਫ਼ਤਰ ਨੇ ਕਰੀਬ 12 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਜਿਹੜੇ ਲੋਕ ਹੈਲਮੇਟ ਨਹੀਂ ਪਹਿਨਦੇ, ਉਨ੍ਹਾਂ ਨੂੰ ਵੀ 3 ਮਹੀਨਿਆਂ ਲਈ ਆਪਣਾ ਡਰਾਈਵਿੰਗ ਲਾਇਸੈਂਸ ਆਰਟੀਏ ਦਫ਼ਤਰ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ Previous1 Next 1 of 1