turban
‘ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ’, ਭਾਈ ਬਲਦੇਵ ਸਿੰਘ ਵਡਾਲਾ ਨੇ ਹਵਾਈ ਅੱਡਾ ਅਥਾਰਟੀ ’ਤੇ ਲਾਇਆ ‘ਖੱਜਲ ਖੁਆਰ’ ਕਰਨ ਦਾ ਦੋਸ਼
ਪੱਗ ਉਤਾਰਨ ਤੋਂ ਇਨਕਾਰ ਕਰਨ ’ਤੇ ਅਮਰੀਕਾ ਦੇ ਡੈਨਵਰ ਏਅਰਪੋਰਟ ’ਤੇ ਸਾਨੂੰ ਰੋਕਿਆ ਗਿਆ
Panthak News: ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਫਤਿਹਗੜ੍ਹ ਸਾਹਿਬ ਵਿਖੇ ਲੱਗਿਆ ਦਸਤਾਰਾਂ ਦਾ ਲੰਗਰ
ਕਈ ਨੌਜਵਾਨਾਂ ਨੇ ਕੇਸਾਂ ਦੀ ਬੇਅਦਬੀ ਨਾ ਕਰਨ ਦਾ ਪ੍ਰਣ ਵੀ ਲਿਆ
ਦੁਮਾਲਾ ਬੰਨ ਕੇ ਕਟਾ ਰਿਹਾ ਸੀ ਦਾਹੜੀ? ਵਾਇਰਲ ਵੀਡੀਓ ਸਾਲ ਪੁਰਾਣਾ ਮਾਮਲਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ।
ਜੇ ਕੋਈ ਪੱਗ ਬੰਨ੍ਹ ਕੇ ਮੁੱਖ ਮੰਤਰੀ ਬਣਦਾ ਹੋਵੇ ਤਾਂ ਸੁਨੀਲ ਜਾਖੜ ਵੀ ਪੱਗ ਬੰਨ੍ਹ ਲੈਣ- ਰਾਜਾ ਵੜਿੰਗ
'ਜਿਸ ਤਰ੍ਹਾਂ ਨਾਲ 'ਆਪ' ਸਰਕਾਰ ਦਾ ਰਵੱਈਆ ਮੈਨੂੰ ਨਹੀਂ ਲੱਗਦਾ ਕਾਂਗਰਸ ਤੇ 'ਆਪ' ਦਾ ਗੱਠਜੋੜ ਹੋਵੇਗਾ'
ਕੈਨੇਡਾ: ਸਿੱਖ ਆਗੂ ਜਗਮੀਤ ਸਿੰਘ ਦੀ ਪੱਗ ਦੇ ਰੰਗ ਨੂੰ ਲੈ ਕੇ ਪੱਤਰਕਾਰ ਦੇ ਟਵੀਟ ’ਤੇ ਸਿੱਖ ਭਾਈਚਾਰੇ ਦੀ ਸਖ਼ਤ ਪ੍ਰਤੀਕਿਰਿਆ
ਅਲੋਚਨਾ ਤੋਂ ਬਾਅਦ ਹਟਾਇਆ ਗਿਆ ਟਵੀਟ, ਮੰਗੀ ਮੁਆਫ਼ੀ
ਉੱਤਰ ਪ੍ਰਦੇਸ਼ ਵਿਚ ਸਿੱਖ ਵਿਅਕਤੀ ਨਾਲ ਕੁੱਟਮਾਰ, ਦਸਤਾਰ ਦੀ ਕੀਤੀ ਗਈ ਬੇਅਦਬੀ
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਟੋਪੀ ਵਿਵਾਦ ਨੂੰ ਲੈ ਕੇ ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਮੰਗੀ ਮੁਆਫ਼ੀ
ਇਸ ਭੁੱਲ ਨੂੰ ਬਖ਼ਸ਼ਾਉਣ ਲਈ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਤੇ ਗੁਰਬਾਣੀ ਕੀਰਤਨ ਕਰਾਵਾਂਗਾ...