Turkey and Syria
ਐਨ.ਆਰ.ਆਈ. ਕਾਰੋਬਾਰੀ ਨੇ ਭੁਚਾਲ ਪ੍ਰਭਾਵਿਤ ਤੁਰਕੀ ਤੇ ਸੀਰੀਆ ਲਈ ਦਾਨ ਕੀਤੇ 11 ਕਰੋੜ ਰੁਪਏ
ਸਮਾਜ-ਸੇਵੀ ਕਾਰਜਾਂ 'ਚ ਮੋਹਰੀ ਯੋਗਦਾਨ ਪਾਉਂਦਾ ਆ ਰਿਹਾ ਹੈ ਕੇਰਲਾ ਦਾ ਐਨ.ਆਰ.ਆਈ. ਕਾਰੋਬਾਰੀ
'ਆਪ੍ਰੇਸ਼ਨ ਦੋਸਤ' ਤਹਿਤ ਭਾਰਤ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ ਭੇਜੀ ਰਾਹਤ ਸਮਗਰੀ ਦੀ 7ਵੀਂ ਖੇਪ
ਮੈਡੀਕਲ, ECG , ਦਵਾਈਆਂ ਅਤੇ ਹੋਰ ਆਫ਼ਤ ਰਾਹਤ ਸਮੱਗਰੀ ਭੇਜੀ ਗਈ
ਤੁਰਕੀ 'ਚ ਭੂਚਾਲ ਦੌਰਾਨ ਲਾਪਤਾ ਹੋਏ ਭਾਰਤੀ ਵਿਜੈ ਕੁਮਾਰ ਗੌੜ ਦੀ ਲਾਸ਼ ਬਰਾਮਦ
ਵਿਜੇ ਕਾਰੋਬਾਰ ਦੇ ਸਿਲਸਿਲੇ 'ਚ ਤੁਰਕੀ ਗਿਆ ਸੀ। ਤੁਰਕੀ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।