Uttarakhand Man ਤੁਰਕੀ ਭੂਚਾਲ: ਵਿਜੇ ਕੁਮਾਰ ਗੌੜ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ, ਹੋਇਆ ਸਸਕਾਰ ਗੌੜ ਦੀ ਦੇਹ ਨੂੰ ਦਿੱਲੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ, ਜੋ ਅੰਤਿਮ ਸੰਸਕਾਰ ਲਈ ਇਸ ਨੂੰ ਮੁਕਤੀਧਾਮ ਲੈ ਕੇ ਆਏ। Previous1 Next 1 of 1