Vandalism
ਮਣੀਪੁਰ : ਕੇਂਦਰੀ ਮੰਤਰੀ ਦੇ ਘਰ ’ਚ ਤੋੜਭੰਨ, ਅੱਗਜ਼ਨੀ ਦੀ ਕੋਸ਼ਿਸ਼
ਸਾਰੇ ਪ੍ਰੋਗਰਾਮ ਰੱਦ ਕਰ ਕੇ ਘਰ ਨੂੰ ਰਵਾਨਾ ਹੋਏ ਆਰ.ਕੇ. ਰੰਜਨ ਸਿੰਘ
ਫਰਾਂਸ 'ਚ ਲਗਜ਼ਰੀ ਬ੍ਰਾਂਡਾਂ ਦੇ ਸ਼ੋਅਰੂਮ 'ਚ ਭੰਨਤੋੜ : ਤਿੰਨ ਮਹੀਨਿਆਂ ਤੋਂ ਪੈਨਸ਼ਨ ਸਕੀਮ ਦਾ ਵਿਰੋਧ ਜਾਰੀ, ਸੜਕਾਂ 'ਤੇ ਆਏ ਲੱਖਾਂ ਲੋਕ
ਅੱਜ ਫਰਾਂਸ ਦੀ ਸੰਵਿਧਾਨਕ ਕੌਂਸਲ ਤੈਅ ਕਰੇਗੀ ਕਿ ਇਹ ਕਾਨੂੰਨ ਸੰਵਿਧਾਨ ਦੀ ਨਜ਼ਰ 'ਚ ਸਹੀ ਹੈ ਜਾਂ ਨਹੀਂ ਅਤੇ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।